Jump to content

ਮਦਦ:ਮੁੱਢਲੀ ਸੋਧ

From Wikiversity
This page is a translated version of the page Help:Basic editing and the translation is 59% complete.

ਇਹ ਸਫ਼ਾ ਵਿਕੀ-ਸੋਧਣ ਦੀ ਬਿਲਕੁਲ ਘੱਟੋ-ਘੱਟ ਜਾਣਕਾਰੀ ਦਿੰਦਾ ਹੈ।

The first thing to know in Wikiversity: a red link points to a page that doesn't yet exist; a blue link an existing page; a pale blue link points to a page on another wiki; a link like this is an external link.

ਵਿਕੀਵਰਸਿਟੀ 'ਤੇ ਕਿਸੇ ਸਫ਼ੇ ਨੂੰ ਸੋਧਣ ਲਈ, ਸਭ ਤੋਂ ਪਹਿਲਾਂ

• ਤੁਸੀਂ ਵਰਕੇ 'ਤੇ ਜਾਓ, ਜਾਂ ਤਾਂ
• ਪਰਦੇ(ਸਕ੍ਰੀਨ) ਦੇ ਉੱਤਲੇ ਖੱਬੇ ਖੂੰਜੇ ਵਿੱਚ ਖੋਜ ਡੱਬੇ ਜਾਂ ਆਪਣੇ ਬ੍ਰਾਊਜ਼ਰ ਦੇ ਉੱਤਲੇ ਨੈਵੀਗੇਸ਼ਨ ਬਾਰ 'ਤੇ ਵਰਕੇ ਦਾ ਨਾਂ (ਅੱਖਰ ਦਸ਼ਾ-ਸੰਵੇਦੀ) ਲਿਖ ਕੇ

ਕਿਸੇ ਹੋਰ ਵਿਕੀਵਰਸਿਟੀ ਵਰਕੇ 'ਤੇ ਇੱਕ ਅੰਦਰੂਨੀ ਕੜੀ 'ਨੂੰ ਨੱਪੋ

• "ਸੋਧੋ" ਜਾਂ "ਬਣਾਓ" ਦਬਾਓ
• ਆਪਣੀ ਲਿਖਤ ਲਿਖੋ
• ਹੇਠਾਂ ਜਾਓ ਅਤੇ ਹੇਠਲੇ ਖੱਬੇ ਖੂੰਜੇ 'ਤੇ "ਵਰਕਾ ਸੰਭਾਲੋ" ਦਬਾਓ

ਮੁੱਢਲੀ ਵਿਕੀ ਨਿਸ਼ਾਨ ਲਾਓ(markup)

ਸਭ ਤੋਂ ਪਹਿਲਾਂ, ਜੇ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਨੂੰ ਕੋਈ ਵੀ ਨਿਸ਼ਾਨ-ਲਾਓ ਵਰਤਣ ਦੀ ਲੋੜ ਨਹੀਂ ਹੈ। ਬੱਸ ਇਹ ਯਾਦ ਰੱਖੋ ਕਿ ਜਦੋਂ ਤੁਸੀਂ ਲਕੀਰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਲਕੀਰ ਛੱਡਣੀ ਪਵੇਗੀ।

And do not indent your paragraphs unless you want your text to appear like this.

Here are the basic characters: wikilinks [[]], section heads == Section name == , bullet points "*", list points "#", indentations ":"

• wiki links are created by double brackets [[your target page name]]. The page name is case-sensitive, except for the first letter; i.e. This link and this link point to the same page, but THIS LINK is a different page.
• Sections and subsections are marked as == Section name == , === subsection name === , ====subsub name====, etc
• Bullets are marked with asterisks (*)
• You can create sub-bullets with multiple asterisks (**)
• bullet points can be threaded
1. A numbered list can be created with the "sharp" character "#"
2. You need to make sure that you don't skip a line
1. or else your numbering restarts at 1 when you skip a line
1. a numbered list can be threaded
• even with a bullet list

ਤੰਦੋਤਾਣੇਆਂ ਗੱਲਬਾਤਾਂ

ਇੱਕ ਤੰਦੋਤਾਣੇਆਂ ਵਾਲੀ ਗੱਲਬਾਤਾਂ ਨੂੰ ਵਿਥਾਂ ਨਾਲ ਵੀ ਕੀਤਾ ਜਾ ਸਕਦਾ ਹੈ।

ਪਹਿਲੀ ਟਿੱਪਣੀ ਦਾ ਜਵਾਬ ਦੇਣ ਲਈ, ਦੁਬਿੰਦੀ ":" ਦੀ ਵਰਤੋਂ ਕਰੋ।
ਪਿਛਲੀ ਟਿੱਪਣੀ ਦਾ ਜਵਾਬ ਦੇਣ ਲਈ, ਇੰਝ ਇੱਕ ਹੋਰ ਦੁਬਿੰਦੀ "::" ਲਾਓ।

ਪਿਛਲੇ ਭਾਗ ਲਈ ਨਿਸ਼ਾਨਦੇਹੀ

ਪਿਛਲੇ ਭਾਗ ਲਈ ਵਿਕੀ-ਨਿਸ਼ਾਨਦੇਹੀ ਹੇਠਾਂ ਦਿੱਤੀ ਗਈ ਹੈ। ਲਿਖਤ ਦੋ HTML-ਟੈਗਾਂ

ਦੇ ਵਿਚਕਾਰ ਲਿਖਿਆ ਗਿਆ ਹੈ।

==ਮੁੱਢਲੀ ਵਿਕੀ ਨਿਸ਼ਾਨਦੇਹੀ==

ਸਭ ਤੋਂ ਪਹਿਲਾਂ, ਜੇਕਰ ਤੁਸੀਂ ਨਹੀਂ ਚਾਹੁੰਦੇ ਹੋ, ਤਾਂ ਤੁਹਾਨੂੰ ਕਿਸੇ ਵੀ ਨਿਸ਼ਾਨਦੇਹੀ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ।
ਬਸ ਇਹ ਯਾਦ ਰੱਖੋ ਕਿ ਜਦੋਂ ਤੁਸੀਂ ਲਕੀਰ ਤੋੜਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਲਕੀਰ ਛੱਡਣ ਦੀ ਲੋੜ ਏ।

ਅਤੇ ਆਪਣੇ ਪੈਰਿਆਂ ਨੂੰ ਵਿਥਾਂ ਨਾ ਦਿਓ ਜਦੋਂ ਤੱਕ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਲਿਖਤ ਇੰਝ ਵਿਖਾਈ ਦੇਵੇ।

ਇੱਥੇ ਮੁੱਢਲੇ ਅੱਖਰ ਹਨ: ਵਿਕੀਕੜੀਆਂ [[]], ਭਾਗ ਸਿਰਲੇਖ == ਭਾਗ ਦਾ ਨਾਮ ==, ਗੋਲ-ਬਿੰਦੂ "*", ਸੂਚੀ-ਬਿੰਦੂ "#", ਵਿਥਾਂ ":"।

*[[ਵਿਕੀ ਕੜੀਆਂ]] ਦੋਹਰੇ ਬਰੈਕਟਾਂ [[ਤੁਹਾਡੇ ਨਿਸ਼ਾਨੇ ਵਾਲੇ ਵਰਕੇ ਦਾ ਨਾਂ]] ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਵਰਕੇ ਦਾ ਨਾਂ ਪਹਿਲੇ ਅੱਖਰ ਨੂੰ ਛੱਡ ਕੇ ਵੱਡੇ-ਛੋਟੇ ਅੱਖਰਾਂ ਦਾ ਧਿਆਨ ਰੱਖਦਾ ਹੈ; ਭਾਵ [[ਇਹ ਕੜੀ]] ਅਤੇ [[ਇਹ ਕੜੀ]] ਇੱਕੋ ਵਰਕੇ ਨੂੰ ਦਰਸਾਉਂਦੇ ਹਨ, ਪਰ [[ਇਹ ਕੜੀ]] ਇੱਕ ਵੱਖਰਾ ਵਰਕਾ ਹੈ।

*ਭਾਗ ਅਤੇ ਉਪ-ਭਾਗ ਇਸ ਤਰ੍ਹਾਂ ਨਿਸ਼ਾਨਬੱਧ ਕੀਤੇ ਜਾਂਦੇ ਹਨ: == ਭਾਗ ਦਾ ਨਾਮ ==, === ਉਪ-ਭਾਗ ਦਾ ਨਾਮ ===, ====ਉਪ-ਉਪ ਭਾਗ ਦਾ ਨਾਮ====, ਆਦਿ।

*ਗੋਲ-ਬਿੰਦੂਆਂ ਨੂੰ ਤਾਰਿਆਂ ਨਾਲ ਦਰਸਾਏਆ ਜਾਂਦਾ ਹੈ (*)
**ਤੁਸੀਂ ਕਈ ਤਾਰਿਆਂ ਨਾਲ ਉਪ-ਬਿੰਦੂ ਬਣਾ ਸਕਦੇ ਹੋ (**)
**ਗੋਲ-ਬਿੰਦੂਆਂ ਦੀ ਲੜੀ ਬਣਾਈ ਜਾ ਸਕਦੀ ਐ

# A numbered list can be created with the "sharp" character "#"

# You need to make sure that you don't skip a line

# or else your numbering restarts at 1 when you skip a line
## a numbered list can be threaded
##* even with a bullet list

===ਤੰਦੋਤਾਣੇਆਂ ਗੱਲਬਾਤਾਂ===

A threaded discussion can also be carried out with indentations

: To reply to the first comment, use a colon ":"

:: To reply to the previous comment, add one more colon like this "::"

ਦਸਤਖਤ

To sign your name on your comments, simply type four tildes like this: ~~~~, or press the button lining the top of your edit box. The program will generate your signature for you.

ਬਾਹਰਲੀ ਕੜੀਆਂ

External links, i.e. urls, can be written directly, for example, as "http://example.com". It can also be displayed as a simple icon with [http://example.com] rendered as [1]. A description can be added to the icon with the wiki-text [http://example.com YOUR TEXT] rendered as YOUR TEXT.

ਆਖੀਰਲੇ ਇਸ਼ਾਰੇ

If you have any problems, try to look for a page that you like and press the "edit" button.
If you want to ask questions, press the "history" button on the top to find some experienced wiki-writers.
In case you are lost (yes, that happens), ask at Wikiversity:Babel

ਹੋਰ ਪੜ੍ਹੋ

• CC BY-SA 3.0 ਅਤੇ GFDL - ਉਹ ਲਸੰਸ ਜਿਨ੍ਹਾਂ ਹੇਠ ਤੁਸੀਂ ਸੋਧ ਕਰਨ ਲਈ ਸਹਿਮਤ ਹੋ।