Jump to content

ਮਦਦ: ਵਰਕੇ ਨੂੰ ਦੂਜੀ ਥਾਂ ਲਿਜਾਣਾ

From Wikiversity
This page is a translated version of the page Help:Moving a page and the translation is 100% complete.

ਜੇਕਰ ਤੁਸੀਂ ਚਾਰ ਦਿਨਾਂ ਤੋਂ ਵੱਧ ਸਮੇਂ ਲਈ ਦਰਜ ਕੀਤਾ ਹੋਇਆ ਹੈ, ਤਾਂ ਤੁਹਾਡੇ ਕੋਲ ਹਰ ਵਰਕੇ ਦੇ ਸਿਖਰ 'ਤੇ ਇੱਕ "ਥਾਂ ਬਦਲੋ" ਵਾਲਾ ਬਟਨ ਹੋਵੇਗਾ।

ਇਸ 'ਤੇ ਨੱਪੋ ਅਤੇ ਹਦਾਇਤਾਂ ਦੀ ਪਾਲਣਾ ਕਰੋ। ਇੱਕ redirect ਨੂੰ ਪਿੱਛੇ ਛੱਡ ਦਿੱਤਾ ਜਾਵੇਗਾ।

ਪੁਰਾਣੇ ਵਰਕੇ ਨੂੰ ਖਾਲੀ ਕਰਕੇ ਅਤੇ ਸਮੱਗਰੀ ਨੂੰ ਨਵੇਂ ਵਰਕੇ 'ਤੇ ਚੇਪ ਕੇ ਵਰਕਿਆਂ ਨੂੰ ਦੂਜੀ ਥਾਂ ਲਿਜਾਣਾ ਸਭ ਤੋਂ ਵਧੀਆ ਨਹੀਂ ਹੈ