Jump to content

ਮੁੱਢਲਾ ਵਰਕਾ

From Wikiversity
This page is a translated version of the page Main Page and the translation is 100% complete.
2025-04-26

Welcome to Wikiversity Beta

ਵਿਕੀਵਰਸਿਟੀ ਕੀ ਐ?

ਵਿਕੀਵਰਸਿਟੀ ਵਿਕੀਮੀਡੀਆ ਸੰਸਥਾ ਦਾ ਇੱਕ ਪ੍ਰੋਜੈਕਟ ਏ। ਇਹ ਮੁਫ਼ਤ ਸਿੱਖਣ ਸਮੱਗਰੀ ਅਤੇ ਗਤੀਵਿਧੀਆਂ ਦੀ ਸਿਰਜਣਾ ਅਤੇ ਵਰਤੋਂ ਲਈ ਇੱਕ ਕੇਂਦਰ ਏ। ਅਸੀਂ ਮੁਫ਼ਤ ਸਿੱਖਿਆ ਸਰੋਤਾਂ ਅਤੇ ਵਿਦਵਾਨਤਾ-ਪੂਰਕ ਪ੍ਰੋਜੈਕਟਾਂ ਦੀ ਮੇਜ਼ਬਾਨੀ ਕਰਦੇ ਹਾਂ। ਸਾਡਾ ਟੀਚਾ ਹੋਰ ਵਿਕੀਮੀਡੀਆ ਪ੍ਰੋਜੈਕਟਾਂ ਦੇ ਨਾਲ ਸਹਿਯੋਗ ਕਰਨਾ ਅਤੇ ਉਹਨਾਂ ਦੀ ਸਮੱਗਰੀ ਦੇ ਵਿਕਾਸ ਵਿੱਚ ਸਹਾਇਤਾ ਕਰਨਾ ਹੈ।

ਬਹੁਤ ਸਾਰੇ ਪ੍ਰੋਜੈਕਟ ਪਹਿਲਾਂ ਹੀ ਬੀਟਾ ਵਿਕੀਵਰਸਿਟੀ ਤੋਂ ਪੂਰੀ ਤਰ੍ਹਾਂ ਲਾਗੂ ਹੋ ਚੁੱਕੇ ਹਨ ਅਤੇ ਹੁਣ ਉਹਨਾਂ ਦੇ ਆਪਣੇ ਵੱਖਰੇ ਪ੍ਰੋਜੈਕਟ ਹਨ। ਬੀਟਾ ਵਿਕੀਵਰਸਿਟੀ ਵਿੱਚ, ਯੋਗਦਾਨ ਪਾਉਣ ਵਾਲੇ ਇਸ ਸਮੇਂ ਕੈਟਾਲਾਨ, ਸਲੋਵਾਕ, ਸਿਲਹਟੀ, ਵੀਅਤਨਾਮੀ ਅਤੇ ਕਈ ਹੋਰ ਵਿਕੀਵਰਸਿਟੀ ਪ੍ਰੋਜੈਕਟਾਂ ਦੇ ਸ਼ੁਰੂਆਤੀ-ਦੌਰ ਦੇ ਭਾਸ਼ਾਈ ਸੰਸਕਰਣਾਂ 'ਤੇ ਕੰਮ ਕਰ ਰਹੇ ਹਨ।

ਵਿਕੀਵਰਸਿਟੀ ਬੀਟਾ ਕੀ ਐ?

ਵਿਕੀਵਰਸਿਟੀ ਬੀਟਾ ਵੱਖੋ-ਵੱਖ ਭਾਸ਼ਾਵਾਂ ਵਿੱਚ ਵਿਕੀਵਰਸਿਟੀ ਪ੍ਰੋਜੈਕਟਾਂ ਦੇ ਤਾਲਮੇਲ ਲਈ ਇੱਕ ਬਹੁ-ਭਾਸ਼ਾਈ ਕੇਂਦਰ ਹੈ, ਸਾਡੇ ਟੀਚੇ ਨੂੰ ਅੱਗੇ ਵਧਾਉਣ ਲਈ ਜਿਵੇਂ ਕਿ ਵਿਕੀਵਰਸਿਟੀ ਪ੍ਰੋਜੈਕਟ ਤਜਵੀਜ਼ ਵਿੱਚ ਹੈ। ਇਹ ਵੈੱਬਸਾਈਟ ਮੂਲ ਖੋਜ ਲਈ ਵਿਕੀਵਰਸਿਟੀ ਨੀਤੀ ਬਾਰੇ ਵਿਚਾਰ-ਵਟਾਂਦਰੇ ਦੀ ਮੇਜ਼ਬਾਨੀ ਕਰਦੀ ਹੈ।

ਵਿਕੀਵਰਸਿਟੀ ਬੀਟਾ ਉਹਨਾਂ ਵਿਕੀਵਰਸਿਟੀਆਂ ਲਈ ਇੱਕ ਵਜੋਂ ਵੀ ਕੰਮ ਕਰਦਾ ਹੈ ਜਿਨ੍ਹਾਂ ਨੂੰ ਅਜੇ ਆਪਣੀਆਂ ਵੈੱਬਸਾਈਟਾਂ ਨਹੀਂ ਮਿਲੀਆਂ ਹਨ।

ਇੱਕ ਨਵੀਂ ਵਿਕੀਵਰਸਿਟੀ ਸਾਈਟ ਬਣਾਉਣ ਲਈ, ਤੁਹਾਨੂੰ ਪ੍ਰੋਜੈਕਟ ਲਈ ਤਿੰਨ ਸਰਗਰਮ ਭਾਗੀਦਾਰਾਂ ਦੀ ਲੋੜ ਹੈ। ਫਿਰ ਤੁਸੀਂ ਇੱਕ ਨਵਾਂ ਭਾਸ਼ਾਈ ਡੋਮੇਨ ਸਥਾਪਤ ਕਰਨ ਲਈ ਬੇਨਤੀ ( Meta 'ਤੇ) ਕਰ ਸਕਦੇ ਹੋ। ਇਸ ਦੌਰਾਨ, ਕਿਰਪਾ ਕਰਕੇ ਆਪਣੇ ਪ੍ਰੋਜੈਕਟ ਦਾ ਮੁੱਢਲਾ ਵਰਕਾ Template:Main page ਵਿੱਚ ਸ਼ਾਮਲ ਕਰੋ।

ਇਹ ਵੀ ਵੇਖੋ: ਅਕਸਰ ਪੁੱਛੇ ਜਾਂਦੇ ਸਵਾਲ

ਕੰਮ ਤਰੱਕੀ ਹੇਠ ਏ

  • ਵਿਕਾਸ ਸਾਡਾ ਬਹੁਭਾਸ਼ਾਈ ਫਾਟਕ (http://www.wikiversity.org)
  • ਵਿਕਾਸ ਕਰੋ (ਅਤੇ ਉਲਥਾ ਕਰੋ) ਸਾਡੀਆਂ ਨੀਤੀਆਂ ਅਤੇ ਦਸਤੀਆਂ ਜੋ ਸਾਰੀਆਂ ਭਾਸ਼ਾਵਾਂ ਵਿੱਚ ਵਿਕੀਵਰਸਿਟੀ ਪ੍ਰੋਜੈਕਟਾਂ 'ਤੇ ਲਾਗੂ ਹੋਣਗੀਆਂ।
    • ਕੀ ਵਿਕੀਵਰਸਿਟੀ ਹਰ ਕਿਸਮ ਦੇ ਖੋਜ ਦੀ ਆਗਿਆ ਦੇਣੀ ਚਾਹੀਦੀ ਏ, ਜਿਸ ਵਿੱਚ ਮੂਲ ਖੋਜ ਸ਼ਾਮਲ ਹੈ।
    • ਖੋਜ ਦਸਤੀਆਂ — ਇਹ ਯਕੀਨੀ ਬਣਾਉਣ ਲਈ ਕਿਹੜੇ ਨਿਯਮਾਂ ਦੀ ਲੋੜ ਹੈ ਕਿ ਸਿਰਫ਼ ਉੱਚ-ਗੁਣਵੱਤਾ ਵਾਲੀਆਂ, ਵਿਦਵਾਨਤਾ-ਪੂਰਕ ਖੋਜ ਸਰਗਰਮੀਆਂ ਹੀ ਹੋਣ।

ਆਪਣੀ ਰਾਇ ਦਿਓ