Wikiversity:ਮਿਸ਼ਨ

From Wikiversity

ਵਿਕੀਵਰਸਟੀ' ਦੀ ਵਰਤਮਾਨ ਮਿਸ਼ਨ ਸਟੇਟਮੈਂਟ ਇਹ ਹੈ:

ਵਿਕੀਵਰਸਟੀ ਅਜ਼ਾਦ ਸਮੱਗਰੀਆਂ ਅਤੇ ਗਤੀਵਿਧੀਆਂ ਦੀ ਰਚਨਾ ਵਰਤੋਂ ਲਈ ਇੱਕ ਕੇਂਦਰ ਹੈ। ਇਸਦੇ ਮੁਢਲੇ ਟੀਚੇ ਅਤੇ ਪ੍ਰਥਮਿਕਤਾਵਾਂ ਇਹ ਹਨ:

  • ਸਾਰੇ ਉਮਰ ਗਰੁੱਪਾਂ ਅਤੇ ਵਿੱਦਿਅਕ ਲੈਵਲਾਂ ਵਾਸਤੇ, ਅਜ਼ਾਦ ਸਮੱਗਰੀ, ਬਹੁਭਾਸ਼ੀ ਵਿੱਦਿਅਕ ਸਮੱਗਰੀਆਂ ਰਿਸੋਰਸ ਰਚਣੇ ਤੇ ਮੇਜ਼ਬਾਨੀ ਕਰਨੀ
  • ਮੌਜੂਦਾ ਅਤੇ ਨਵੀਨ ਸਮੱਗਰੀਆਂ ਦੁਆਲ਼ੇ ਵਿੱਦਿਅਕ ਅਤੇ ਰਿਸਰਚ ਯੋਜਨਾਵਾਂ ਅਤੇ ਸੱਥਾਂ ਦੀ ਮੇਜ਼ਬਾਨੀ ਕਰਨੀ

Wikiversity is a centre for the creation and use of free learning materials and activities. Its primary priorities and goals are to:

  • Create and host a range of free-content, multilingual learning materials/resources, for all age groups and learner levels
  • Host learning and research projects and communities around existing and new materials

ਇਹ ਸਟੇਟਮੈਂਟ ਵਿਕੀਮੀਡੀਆ ਪ੍ਰਵਾਨਿਤ ਵਿਕੀਵਰਸਟੀ ਯੋਜਨਾ ਪ੍ਰਸਤਾਵ [1] ਅਤੇ ਹੋਰ ਚਰਚਾ ਅਤੇ ਵਿਕਾਸ ਤੋਂ ਲਈ ਗਈ ਹੈ। [2] ਮਿਸ਼ਨ ਦਾ ਇੱਕ ਪਹਿਲਾ ਸੰਸਕਰਨ ਇੱਥੇ ਦੇਖਿਆ ਜਾ ਸਕਦਾ ਹੈ।

ਨੋਟਸ[edit]

  • In the fulfillment of its mission, other tasks and goals may be initiated and developed by participants to support learning and the creation of new content.
  • Wikiversity's mission is closely aligned with the Wikimedia Foundation's mission which "is to empower and engage people around the world to collect and develop educational content under a ਅਜ਼ਾਦ ਲਾਈਸੈਂਸ or in the public domain, and to disseminate it effectively and globally."[3]
  • See more on Wikiversity:ਵਿਕੀਵਰਸਟੀ ਕੀ ਹੈ?
  • Wikiversity, basically, is a little university for students. Teachers and students can work online using Wikiversity as their contact base.

ਹਵਾਲੇ[edit]

ਇਹ ਵੀ ਦੇਖੋ[edit]

Wikimedia Foundation