Jump to content

Template:ਡੀਰਾਕ ਦਾ ਬਲੇਡ

From Wikiversity

ਕੁਆਂਟਮ ਮਕੈਨਿਕਸ ਸਿਰਫ ਸੰਭਵ ਪ੍ਰਯੋਗਾਂ ਦੇ ਨਤੀਜਿਆਂ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਹੀ ਦੇ ਸਕਦਾ ਹੈ। ਕੋਈ ਹੋਰ ਸਵਾਲ ਭੌਤਿਕ ਵਿਗਿਆਨ ਦੇ ਖੇਤਰ ਤੋਂ ਪਰੇ ਦਾ ਹੁੰਦਾ ਹੈ।