Jump to content

Template:ਪੁਜੀਸ਼ਨ ਅਤੇ ਮੋਮੈਂਟਮ/ਜਾਣ-ਪਛਾਣ

From Wikiversity

ਇਹ ਹਿੱਸਾ ਪੁਜੀਸ਼ਨ ਅਤੇ ਮੋਮੈਂਟਮ ਦੇ ਕੁਆਂਟਮ ਮਕੈਨੀਕਲ ਦ੍ਰਿਸ਼ਟੀਕੋਣ ਉੱਤੇ ਰੋਸ਼ਨੀ ਪਾਉਂਦਾ ਹੈ ਕੀ ਤੁਸੀਂ ਪੁਜੀਸ਼ਨ ਅਤੇ ਮੋਮੈਂਟਮ ਬਾਰੇ ਜਾਣਦੇ ਹੋ? ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਨਾ ਚਾਹੁੰਦੇ ਹੋ? ਕੋਰਸ ਦੇ ਇਸ ਹਿੱਸੇ ਰਾਹੀਂ ਤੁਸੀਂ:

  • ਪੁਜੀਸ਼ਨ ਅਤੇ ਮੋਮੈਂਟਮ ਦੀ ਬੁਨਿਆਦੀ ਸਮਝ ਹਾਸਲ ਕਰ ਸਕੋਗੇ
  • ਕੁਆਂਟਮ ਭੌਤਿਕ ਵਿਗਿਆਨ ਦੇ ਪ੍ਰਮੁੱਖ ਮੁਢਲੇ ਵਿਸ਼ਿਆਂ ਵਿੱਚ ਸ਼ਾਮਿਲ ਪੁਜੀਸ਼ਨ ਅਤੇ ਮੋਮੈਂਟਮ ਬੁਨਿਆਦੀ ਸਮਝ ਵਿੱਚ ਗੋਤਾ ਲਗਾ ਸਕੋਗੇ
  • ਪੁਜੀਸ਼ਨ ਅਤੇ ਮੋਮੈਂਟਮ ਵਿਸ਼ਾ ਸੂਚੀ
  • ਪੁਜੀਸ਼ਨ ਅਤੇ ਮੋਮੈਂਟਮ ਵਿੱਚ ਸ਼ਾਮਿਲ ਹੈ:
    • ਪੋਆਇਸ਼ਨ ਬਰੈਕਟਾਂ, ਵੇਵ ਫੰਕਸ਼ਨ,
    • ਸ਼੍ਰੋਡਿੰਜਰ ਪ੍ਰਸਤੁਤੀਆਂ ਅਤੇ ਮੋਮੈਂਟਮ ਪ੍ਰਸਤੁਤੀ,
    • ਅਨਸਰਟਨਟੀ ਰਿਲੇਸ਼ਨ ਅਤੇ ਡਿਸਪਲੇਸਮੈਂਟ ਓਪਰੇਟਰ।

ਸਿੱਧਾ ਹੀ ਇਸ ਲਿੰਕ ਤੇ ਜਾਓ ਪੁਜੀਸ਼ਨ ਅਤੇ ਮੋਮੈਂਟਮ

ਸਿੱਧਾ ਹੀ ਇਸ ਲਿੰਕ ਤੇ ਜਾਓ ਮੈਗਜ਼ੀਨ ਸੈਕਸ਼ਨ

ਸਿੱਧਾ ਹੀ ਇਸ ਲਿੰਕ ਤੇ ਜਾਓ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ

  • ਪੁਜੀਸ਼ਨ ਅਤੇ ਮੋਮੈਂਟਮ ਜਾਣ ਪਛਾਣ'
  • ਹੁਣ ਤੱਕ, ਅਸੀਂ ਕੈੱਟ ਸਪੇਸ ਤੇ ਕ੍ਰਿਆਸ਼ੀਲ ਆਮ ਰੇਖਿਕ ਓਪਰੇਟਰਾਂ ਦੁਆਰਾ ਪ੍ਰਸਤੁਤ ਆਮ ਗਤੀਸ਼ੀਲ ਅਸਥਿਰ ਅੰਕ ਮੁੱਲਾਂ ਬਾਰੇ ਅਧਿਐਨ ਕੀਤਾ ਹੈ। ਫੇਰ ਵੀ, ਕਲਾਸੀਕਲ ਮਕੈਨਿਕਸ ਵਿੱਚ, ਸਭ ਤੋਂ ਜਿਆਦਾ ਮਹਤੱਵਪੂਰਨ ਗਤੀਸ਼ੀਲ ਅਸਥਿਰ ਅੰਕ ਉਹ ਹੁੰਦੇ ਹਨ ਜਿਹਨਾਂ ਵਿੱਚ ਪੁਜੀਸ਼ਨ ਅਤੇ ਮੋਮੈਂਟਮ ਸ਼ਾਮਿਲ ਹਨ। ਆਓ ਅਸੀਂ ਅਜਿਹੇ ਅਸਥਿਰ ਅੰਕਾਂ ਦੇ ਕੁਆਂਟਮ ਮਕੈਨਿਕਸ ਵਿੱਚ ਰੋਲ ਬਾਰੇ ਪੜਤਾਲ ਕਰੀਏ।

ਸਿੱਧਾ ਹੀ ਇਸ ਲਿੰਕ ਤੇ ਜਾਓ ਪੁਜੀਸ਼ਨ ਅਤੇ ਮੋਮੈਂਟਮ ਜਾਣ-ਪਛਾਣ

ਸਿੱਧਾ ਹੀ ਇਸ ਲਿੰਕ ਤੇ ਜਾਓ ਪੋਆਇਸ਼ਨ ਬਰੈਕਟਾਂ

ਸਿੱਧਾ ਹੀ ਇਸ ਲਿੰਕ ਤੇ ਜਾਓ ਵੇਵ ਫੰਕਸ਼ਨ

ਸਿੱਧਾ ਹੀ ਇਸ ਲਿੰਕ ਤੇ ਜਾਓ ਸ਼੍ਰੋਡਿੰਜਰ ਪ੍ਰਸਤੁਤੀ-1

ਸਿੱਧਾ ਹੀ ਇਸ ਲਿੰਕ ਤੇ ਜਾਓ ਸ਼੍ਰੋਡਿੰਜਰ ਪ੍ਰਸਤੁਤੀ-2

ਸਿੱਧਾ ਹੀ ਇਸ ਲਿੰਕ ਤੇ ਜਾਓ ਮੋਮੈਂਟਮ ਪ੍ਰਸਤੁਤੀ

ਸਿੱਧਾ ਹੀ ਇਸ ਲਿੰਕ ਤੇ ਜਾਓ ਅਨਸਰਟਨਟੀ ਰਿਲੇਸ਼ਨ

ਸਿੱਧਾ ਹੀ ਇਸ ਲਿੰਕ ਤੇ ਜਾਓ ਡਿਸਪਲੇਸਮੈਂਟ ਓਪਰੇਟਰ

  • ਐਕਸਰਸਾਈਜ਼ਾਂ
  • ਇੱਕ ਐਕਸਰਸਾਈਜ਼ ਸੈਕਸ਼ਨ ਜਿੱਥੇ ਪੁਜੀਸ਼ਨ ਅਤੇ ਮੋਮੈਂਟਮ ਦੀਆਂ ਐਕਸਰਸਾਈਜ਼ਾਂ ਨੂੰ ਵਿਦਿਆਰਥੀਆਂ ਦੁਆਰਾ ਹੱਲ ਕਰਨ ਲਈ ਛੱਡ ਦਿੱਤਾ ਗਿਆ ਹੈ।

ਸਿੱਧਾ ਹੀ ਇਸ ਲਿੰਕ ਤੇ ਜਾਓ ਐਕਸਰਸਾਈਜ਼ਾਂ