Template:ਵਿਕੀਵਰਸਟੀ ਮੁੱਖ ਸਫ਼ਾ/ਵਿਕਾਸ
Appearance
(Redirected from Template:ਵਿਕੀਵਰਸਟੀ:ਮੁੱਖ ਸਫ਼ਾ/ਵਿਕਾਸ)
|
ਵਿਕਾਸ
ਵਿਕੀਵਰਸਟੀ ਉੱਤੇ ਅਸੀਂ ਪ੍ਰੰਪਰਿਕ ਵਿੱਦਿਆ ਨਮੂਨਿਆਂ ਅਤੇ ਸੋਮਿਆਂ ਦੋਹਾਂ ਪ੍ਰਤਿ ਵਚਨਬੱਧ ਹਾਂ, ਅਤੇ ਨਵੀਨਤਾ ਤੇ ਪ੍ਰਯੋਗਾਂ ਪ੍ਰਤਿ ਵੀ ਵਚਨਬੱਧ ਹਾਂ । ਵਿਕੀਵਰਸਟੀ ਇਹ ਪੁਨਰ-ਸੰਕਲਪੀਕਰਨ ਲਈ ਖੁੱਲੀ ਹੈ ਕਿ ਵੈੱਬ ਵਿੱਦਿਆ ਕਿਵੇਂ ਹੋ ਸਕਦੀ ਹੈ ਅਤੇ ਕਿਵੇਂ ਖੁੱਲੇ ਵਿੱਦਿਅਕ ਸੋਮੇ ਬਣਾਏ ਜਾ ਸਕਦੇ ਹਨ, ਅਤੇ ਅਸੀਂ ਸਿੱਖਣ ਅਤੇ ਰਿਸਰਚ ਕਰਨ ਵਾਸਤੇ ਮੀਡੀਆਵਿਕੀ ਵਾਤਾਵਰਨ ਦੀ ਵਰਤੋਂ ਬਾਰੇ ਨਵੇਂ ਵਿਚਾਰਾਂ ਪ੍ਰਤਿ ਖੁੱਲੇ ਹਾਂ ।
|
