Jump to content

Template:ਵਿਕੀਵਰਸਟੀ ਕੀ ਹੈ?

From Wikiversity

ਵਿਕੀਵਰਸਟੀ ਕੀ ਹੈ?

[edit]

ਵਿਕੀਵਰਸਟੀ ਵਿਕੀਮੀਡੀਆ ਫਾਉਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ। ਇਹ ਮੁਫ਼ਤ ਪੜਾਈ ਸਮੱਗਰੀ ਅਤੇ ਗਤੀਵਿਧੀਆਂ ਦੀ ਪੈਦਾਵਰ ਅਤੇ ਵਰਤੋਂ ਵਾਸਤੇ ਇੱਕ ਕੇਂਦਰ ਹੈ। ਅਸੀਂ ਮੁਫ਼ਤ ਸਿੱਖਿਆ ਸੋਮੇ ਅਤੇ ਸਕੂਲੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਕਰਦੇ ਹਾਂ । ਸਾਡਾ ਮਕਸਦ ਹੋਰ ਵਿਕੀਮੀਡੀਆ ਪ੍ਰੋਜੈਕਟਾਂ ਨਾਲ ਮੇਲਜੋਲ ਕਰਨਾ ਅਤੇ ਉਹਨਾਂ ਦੇ ਸਮੱਗਰੀ ਵਿਕਾਸਾਂ ਦਾ ਸਮਰਥਨ ਕਰਨਾ ਹੈ। ਹੁਣ ਤੱਕ, ਅੰਗਰੇਜ਼ੀ, ਜਰਮਨ, ਸਪੈਨਿਸ਼, ਫ੍ਰੈਂਚ, ਇਟਾਲੀਅਨ, ਗ੍ਰੀਕ, ਜਪਾਨੀ, ਕੋਰੀਅਨ, ਪੋਰਤਗੀਜ਼, ਜ਼ੇਹ, ਫਿੱਨਿਸ਼ and ਰਸ਼ੀਅਨ, ਵੱਖਰੇ ਪ੍ਰੋਜੈਕਟਾਂ ਵਿੱਚ ਵਿਕਸਿਤ ਹੋ ਚੁੱਕੇ ਹਨ। ਇਹ ਵੀ ਦੇਖੋ : ਵਿਕੀਵਰਸਟੀ ਦੀਆਂ ਅਵਸਥਾਵਾਂ