Template:ਵਿਕੀਵਰਸਟੀ ਬੀਟਾ ਕੀ ਹੈ?
Appearance
ਵਿਕੀਵਰਸਟੀ ਬੀਟਾ ਕੀ ਹੈ?
[edit]ਵਿਕੀਵਰਸਟੀ ਬੀਟਾ ਸਾਡੇ ਹੋਰ ਅੱਗੇ ਦੇ ਮਿਸ਼ਨ ਲਈ ਵਿਕੀਪੀਡੀਆ ਪ੍ਰੋਜੈਕਟ ਪ੍ਰਸਤਾਵ ਦੇ ਤੌਰ ਤੇ ਵੱਖਰੀਆਂ ਭਾਸ਼ਾਵਾਂ ਵਿੱਚ ਮੇਲਜੋਲ ਲਈ ਵਿਕੀਵਰਸਟੀ ਪ੍ਰੋਜੈਕਟਾਂ ਵਾਸਤੇ ਇੱਕ ਬਹੁਭਾਸ਼ੀ ਧੁਰਾ ਹੈ। ਇਹ ਵੈਬਸਾਈਟ ਮੌਲਿਕ ਰਿਸਰਚ ਵਾਸਤੇ ਵਿਕੀਵਰਸਟੀ ਪੌਲਿਸੀ ਬਾਬਤ ਚਰਚਾਵਾਂ ਦੀ ਮੇਜ਼ਬਾਨੀ ਕਰਦੀ ਹੈ।
ਵਿਕੀਵਰਸਟੀ ਬੀਟਾ ਉਹਨਾਂ ਭਾਸ਼ਾਵਾਂ ਵਿੱਚ ਵਿਕੀਵਰਸਟੀਆਂ ਵਾਸਤੇ ਇੱਕ ਆਲ੍ਹਣੇ ਦਾ ਕੰਮ ਵੀ ਕਰਦੀ ਹੈ ਜਿਹਨਾਂ ਭਾਸ਼ਾਵਾਂ ਨੇ ਅਪਣੀਆਂ ਖੁਦ ਦੀਆਂ ਸਾਈਟਾਂ ਅਜੇ ਤੱਕ ਨਹੀਂ ਪ੍ਰਾਪਤ ਕੀਤੀਆਂ ਹਨ।
“ਇੱਕ ਨਵੀਨ ਵਿਕੀਵਰਸਟੀ ਸਾਈਟ ਪ੍ਰਾਪਤ ਕਰਨ ਵਾਸਤੇ”, ਤੁਹਾਨੂੰ ਪ੍ਰੋਜੈਕਟ ਵਾਸਤੇ ਦਸ ਕ੍ਰਿਆਸ਼ੀਲ ਹਿੱਸੇਦਾਰਾਂ ਦੀ ਜਰੂਰਤ ਹੈ। ਫੇਰ ਤੁਸੀਂ ਕਿਸੇ ਨਵੀਂ ਭਾਸ਼ਾ ਡੋਮੇਨ ਦੀ ਸੈੱਟ ਅੱਪ ਵਾਸਤੇ (ਮੈਟਾ ਉੱਤੇ) ਬੇਨਤੀ ਕਰ ਸਕਦੇ ਹੋ । ਫਿਲਹਾਲ, ਕਿਰਪਾ ਕਰਕੇ ਅਪਣੇ ਪ੍ਰੋਜੈਕਟ ਦੇ ਮੁੱਖ ਸਫ਼ੇ ਨੂੰ ਫਰਮਾ:ਮੁੱਖ ਸਫ਼ਾ ਵਿੱਚ ਜੋੜੋ ।
ਇਹ ਵੀ ਦੇਖੋ: ਵਕਤ ਵਕਤ ਤੇ ਪੁੱਛੇ ਜਾਣ ਵਾਲ਼ੇ ਸਵਾਲ.