Template:ਸਿਧਾਂਤ ਵਿਆਖਿਆ
Appearance
(Redirected from Template:ਸਿਧਾਂਤ ਵਿਅਖਿਆ)
ਇਹਨਾਂ ਸਿਧਾਂਤਾ ਦਾ ਪਹਿਲਾ ਸਿਧਾਂਤ ਕੁਆਂਟਮ ਭੌਤਿਕ ਵਿਗਿਆਨੀਆਂ (ਜਿਵੇਂ ਡੀਰਾਕ) ਦੁਆਰਾ 1920ਵੇਂ ਦਹਾਕੇ ਵਿੱਚ ਅਜਿਹੇ ਅਜੀਬ ਸਵਾਲਾਂ ਨੂੰ ਰੱਦ ਕਰਨ ਲਈ ਬਣਾਇਆ ਗਿਆ ਸੀ, ਜਿਵੇਂ
- ਸਿਸਟਮ ਇੱਕ ਅਵਸਥਾ ਤੋਂ ਦੂਜੀ ਵਿੱਚ ਕਿਵੇਂ ਜੰਪ ਕਰ ਸਕਦਾ ਹੈ? ..ਜਾਂ..
- ਇੱਕ ਸਿਸਟਮ ਕਿਵੇਂ ਫੈਸਲਾ ਕਰਦਾ ਹੈ ਕਿ ਕਿਸ ਅਵਸਥਾ ਵਿੱਚ ਜੰਪ ਕੀਤਾ ਜਾਵੇ?
ਜਿਵੇਂ ਅਸੀਂ ਦੇਖਾਂਗੇ,
- ਦੂਜਾ ਸਿਧਾਂਤ ਕੁਆਂਟਮ ਮਕੈਨਿਕਸ ਦੇ ਗਣਿਤਿਕ ਫਾਰਮੂਲਿਆਂ ਦੀ ਬੁਨਿਆਦ ਹੈ।
- ਅੰਤਿਮ ਸਿਧਾਂਤ ਅਜੇ ਵੀ ਅਸਪਸ਼ਟ ਹੀ ਹੈ। ਸਾਨੂੰ ਇਸਨੂੰ ਵਧਾਉਣ ਦੀ ਜਰੂਰਤ ਹੈ ਤਾਂ ਜੋ ਅਸੀਂ ਇਹ ਅਨੁਮਾਨ ਲਗਾ ਸਕੀਏ ਕਿ
- ਇੱਕ ਖਾਸ ਕਿਸਮ ਦੇ ਨਿਰੀਖਣ ਦੀ ਕਾਰਵਾਈ ਤੋਂ ਬਾਦ ਇੱਕ ਸਿਸਟਮ ਕਿਹੜੀ ਸੰਭਵ ਅਵਸਥਾ ਤੇ ਜੰਪ ਕਰ ਸਕਦਾ ਹੈ, ਅਤੇ
- ਇੱਕ ਖਾਸ ਜੰਪ ਕਰਨ ਦੀ ਸਿਸਟਮ ਦੀ ਸੰਭਾਵਨਾ ਦੀ ਵੀ ਭਵਿੱਖਬਾਣੀ ਕੀਤੀ ਜਾ ਸਕੇ।