Template:Portal:ਕੁਆਂਟਮ ਮਕੈਨਿਕਸ/ਮੱਦਦ
Appearance
ਇੱਥੇ ਤੁਸੀਂ ਕੁਆਂਟਮ ਮਕੈਨਿਕਸ ਦੇ ਸਬੰਧ ਵਿੱਚ ਸਵਾਲ ਕਰ ਸਕਦੇ ਹੋ ਅਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਸਕਦੇ ਹੋ
ਸਵਾਲ
[edit]- ਕੁਆਂਟਮ ਮਕੈਨਿਕਸ ਤੇ ਕੁਆਂਟਮ ਫੀਲਡ ਥਿਊਰੀ ਵਿੱਚ ਕੀ ਅੰਤਰ ਹੈ?
ਜਵਾਬ
[edit]ਕੁਆਂਟਮ ਫੀਲਡ ਥਿਊਰੀ ਇੱਕ ਅਜਿਹਾ ਸਿਧਾਂਤਕ ਢਾਂਚਾ ਹੈ ਜੋ ਕੁਆਂਟਮ ਮਕੈਨਿਕਸ ਅਤੇ ਸਪੈਸ਼ਲ ਰਿਲੇਟੀਵਿਟੀ ਦਾ ਮੇਲ ਕਰਦਾ ਹੈ। ਆਮਤੌਰ ਤੇ ਕਹਿੰਦੇ ਹੋਏ, ਕੁਆਂਟਮ ਮਕੈਨਿਕਸ ਉਹ ਥਿਊਰੀ ਹੈ ਜੋ ਛੋਟੇ ਸਿਸਟਮਾਂ ਜਿਵੇਂ ਐਟਮਾਂ ਅਤੇ ਵਿਅਕਤੀਗਤ ਇਲੈਕਟ੍ਰੌਨਾਂ ਦਾ ਵਰਤਾਓ ਦਰਸਾਉਂਦੀ ਹੈ।