Template:ਜੀ ਆਇਆਂ ਨੂੰ
Appearance
ਦਾਖ਼ਲਾ ਲੈਨ ਲਈ ਧੰਨਵਾਦ, ਅਤੇ ਵਿਕੀਵਰਸਿਟੀ ਉਤੇ ਜੀ ਆਇਆਂ ਨੂੰ!
- ਵਿਕੀਵਰਸਿਟੀ ਬੀਟਾ ਆਮ ਬਹੁ-ਭਾਸ਼ਾਈ ਵਿਕੀਵਰਸਿਟੀ ਨਿਤਿਆਂ ਅਤੇ ਹੋਰ ਮਸਲਿਆਂ ਦੀ ਚਰਚਾ ਦਾ ਇੱਕ ਕੇਂਦਰ ਐ। ਇਹ ਵੱਖ-ਵੱਖ ਭਾਸ਼ਾਵਾਂ ਵਿੱਚ ਨਵੇਂ ਵਿਕੀਵਰਸਿਟੀ ਪ੍ਰੋਜੈਕਟਾਂ ਲਈ ਇੱਕ incubator ਵੀ ਐ।
- ਬੈਬਲ (Babel) ਆਮ ਚਰਚਾਵਾਂ ਅਤੇ ਘੋਸ਼ਣਾਵਾਂ ਲਈ ਸਾਡਾ ਬਹੁ-ਭਾਸ਼ਾਈ ਮੰਚ ਐ।
- ਜੇਕਰ ਤੁਸੀਂ ਵਿਕੀ ਲਈ ਨਵੇਂ ਹੋ, ਤਾਂ ਵਿਕੀ ਵਿੱਚ ਸੋਧ ਕਰਨ ਲਈ ਇੱਥੇ ਥੋੜੀ ਜਾਣਕਾਰੀ ਐ।
- ਜੇਕਰ ਤੁਸੀਂ ਵਿਕੀਵਰਸਿਟੀ ਨਾਲ ਕੁਛ ਪੜਾਉਂਦੇ ਹੋ, ਤਾਂ Narrative_ecologies/Participants ਵਰਗੀ ਇੱਕ ਭਾਗੀਦਾਰ ਸੂਚੀ ਬਣਾਉਣ 'ਤੇ ਵਿਚਾਰ ਕਰੋ। ਜਿਵੇਂ-ਜਿਵੇਂ ਤੁਹਾਡੀ ਸਮੱਗਰੀ ਵਧਦੀ ਹੈ, ਤੁਸੀਂ ਟੋਲਿਆਂ ਲਈ ਵਰਕਿਆਂ ਨੂੰ ਬਣਾਈ ਰੱਖਣ ਵਿੱਚ ਮਦਦ ਲਈ ਇੱਕ custodian ਚੁਣ ਸਕਦੇ ਹੋ।