Template:ਵਿਕੀਵਰਸਟੀ ਮੁੱਖ ਸਫ਼ਾ/Layout

From Wikiversity
219 ਵਿੱਦਿਅਕ ਸੋਮਿਆਂ ਅਤੇ ਵਿਕਾਸਸ਼ੀਲ ਸੋਮਿਆਂ ਨਾਲ
"ਜਦੋਂ ਮੈਂ ਅਪਣੇ ਆਪ ਨੂੰ ਅਤੇ ਸੋਚਣ ਦੇ ਅਪਣੇ ਤਰੀਕਿਆਂ ਦੀ ਪਰਖ ਕਰਦਾ ਹਾਂ, ਤਾਂ ਮੈਂ ਇਸ ਨਤੀਜੇ ਉੱਤੇ ਪਹੁੰਚਦਾ ਹਾਂ ਕਿ ਕਲਪਨਾ ਦਾ ਤੋਹਫ਼ਾ ਸਕਾਰਾਤਮਿਕ ਜਾਣਕਾਰੀ ਪ੍ਰਾਪਤ ਕਰਨ ਵਾਲੇ ਮੇਰੇ ਟੇਲੈਂਟ ਤੋਂ ਮੇਰੇ ਲਈ ਜਿਆਦਾ ਮਾਇਨੇ ਰੱਖਦਾ ਹੈ।" -ਅਲਬਰਟ ਆਈਨਸਟਾਈਨ

ਵਿਕੀਵਰਸਟੀ ਇੱਕ ਵਿਕੀਮੀਡੀਆ ਫਾਊਂਡੇਸ਼ਨ ਯੋਜਨਾ ਹੈ ਜੋ ਵਿੱਦਿਅਕ ਸੋਮਿਆਂ, ਵਿੱਦਿਅਕ ਯੋਜਨਾਵਾਂ, ਅਤੇ ਰਿਸਰਚ ਪ੍ਰਤਿ ਸਾਰਿਆਂ ਦਰਜਿਆਂ, ਕਿਸਮਾਂ, ਅਤੇ ਨਰਸਰੀ ਤੋਂ ਲੈ ਕੇ ਯੂਨਿਵਰਸਟੀ ਤੱਕ ਦੀ ਸਿੱਖਿਆ ਦੇ ਅੰਦਾਜ਼ਾਂ ਵਿੱਚ ਵਰਤੋ ਵਾਸਤੇ ਸਮਰਪਿਤ ਹੈ, ਜਿਸ ਵਿੱਚ ਪ੍ਰੋਫੈਸ਼ਨਲ ਟਰੇਨਿੰਗ ਅਤੇ ਗੈਰ-ਰਸਮੀ ਵਿੱਦਿਆ ਵੀ ਸ਼ਾਮਿਲ ਹੈ. ਅਸੀਂ ਅਧਿਆਪਕਾਂ, ਵਿਦਿਆਰਥੀਆਂ, ਅਤੇ ਰਿਸਰਚਰਾਂ ਨੂੰ ਸਾਡੇ ਨਾਲ ਸ਼ਾਮਿਲ ਹੋ ਕੇ ਖੁੱਲੇ ਵਿੱਦਿਅਕ ਸੋਮੇ ਅਤੇ ਸਹਿਯੋਗਿਕ ਵਿੱਦਿਅਕ ਸੱਥਾਂ ਬਣਾਉਣ ਵਾਸਤੇ ਸੱਦਾ ਦਿੰਦੇ ਹਾਂ. ਵਿਕੀਵਰਸਟੀ ਬਾਰੇ ਹੋਰ ਸਿੱਖਣ ਵਾਸਤੇ, ਗਾਈਡ ਟੂਰ ਟਰਾਈ ਕਰੋ, ਸਮੱਗਰੀ ਜੋੜਨੀ ਸਿੱਖੋ, ਜਾਂ ਹੁਣੇ ਐਡਿਟਿੰਗ ਸ਼ੁਰੂ ਕਰੋ

ਅੱਜ ਦੀ ਖਾਸ ਯੋਜਨਾ

[[Image:|200x200px|center]]

The instructional design camp is a set of course modules based around a core created by Peter Honebein and students of the Indiana University. Groups from other universities, as well as other researchers and experts, are welcome to add modules to this project. The goal of this learning experience is to develop the skills needed to design instructional material using media (especially communication technologies) to transfer knowledge as effectively as possible between teachers and learners. The project currently comprises about 130 pages included well-developed modules on crafting well-formed learning objectives, prioritizing content for learning experiences, designing constructivist learning experiences, designing instruction for cognitive behaviors, designing instruction for psychomotor behaviors, designing instruction for affective behaviors, designing instruction for interpersonal behaviors.

ਸੱਥ
File:Discoveryclassroom.jpg
ਸੋਧ ਸ਼ੁਰੂ ਕਰੋ, ਚਰਚਾ ਵਿੱਚ ਸ਼ਾਮਿਲ ਹੋਵੋ (ਵਾਰਤਾਲਾਪ ਉੱਤੇ) ਅਤੇ ਵਿਕੀਵਰਸਟੀ ਸੱਥ ਦਾ ਹਿੱਸਾ ਬਣੋ! ਸਹਾਇਤਾ ਜਾਂ ਵਾਸਤਵਿਕ-ਵਕਤ ਸਲਾਹ ਲਈ, ਤੁਸੀਂ ਸਾਡੇ ਵਿਕੀਵਰਸਟੀ ਦੇ IRC ਚੈਨਲ ਜਾਂ ਸਾਡੀ ਮੇਲਿੰਗ ਲਿਸਟ ਵਿੱਚ ਸ਼ਾਮਿਲ ਹੋ ਸਕਦੇ ਹੋ, ਜਾਂ ਸਾਡੇ ਸਹਾਇਤਾ ਮੰਚ ਉੱਤੇ ਸਿੱਖਿਅਕ ਸਵਾਲ ਛੱਡ ਸਕਦੇ ਹੋ. ਸੱਥ ਫਾਟਕ ਨੋਟਿਸਾਂ, ਯੋਜਨਾਵਾਂ, ਗਤੀਵਿਧੀਆਂ, ਦਿਸ਼ਾ-ਨਿਰਦੇਸ਼ਾਂ ਅਤੇ ਸੋਮਿਆਂ ਦੀ ਸੂਚੀ ਹੈ, ਅਤੇ ਵਿਕੀਵਰਸਟੀ ਦੇ ਇਤਿਹਾਸ ਰਾਹੀਂ ਸਾਡੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ.
ਟੈਰੇਸ ਉੱਤੇ
On the terrace, by Renoir (1881). In general, paintings prior to the 20th century are in the public domain due to expiration of copyright, which means you can use images of them freely in educational materials. For works of art created in the 20th century, normally you cannot reuse any copies. ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

Paintings by Pierre-Auguste Renoir - Impressionist paintings - All paintings

ਇਹ ਤਸਵੀਰ
ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ
ਵਿਕਾਸ

ਵਿਕੀਵਰਸਟੀ ਉੱਤੇ ਅਸੀਂ ਪ੍ਰੰਪਰਿਕ ਵਿੱਦਿਆ ਨਮੂਨਿਆਂ ਅਤੇ ਸੋਮਿਆਂ ਦੋਹਾਂ ਪ੍ਰਤਿ ਵਚਨਬੱਧ ਹਾਂ, ਅਤੇ ਨਵੀਨਤਾ ਤੇ ਪ੍ਰਯੋਗਾਂ ਪ੍ਰਤਿ ਵੀ ਵਚਨਬੱਧ ਹਾਂ । ਵਿਕੀਵਰਸਟੀ ਇਹ ਪੁਨਰ-ਸੰਕਲਪੀਕਰਨ ਲਈ ਖੁੱਲੀ ਹੈ ਕਿ ਵੈੱਬ ਵਿੱਦਿਆ ਕਿਵੇਂ ਹੋ ਸਕਦੀ ਹੈ ਅਤੇ ਕਿਵੇਂ ਖੁੱਲੇ ਵਿੱਦਿਅਕ ਸੋਮੇ ਬਣਾਏ ਜਾ ਸਕਦੇ ਹਨ, ਅਤੇ ਅਸੀਂ ਸਿੱਖਣ ਅਤੇ ਰਿਸਰਚ ਕਰਨ ਵਾਸਤੇ ਮੀਡੀਆਵਿਕੀ ਵਾਤਾਵਰਨ ਦੀ ਵਰਤੋਂ ਬਾਰੇ ਨਵੇਂ ਵਿਚਾਰਾਂ ਪ੍ਰਤਿ ਖੁੱਲੇ ਹਾਂ ।

ਵਿਕੀਵਰਸਟੀ ਫਰੋਲੋ
Category ਵਿੱਦਿਅਕ ਯੋਜਨਾਵਾਂ not found


2016




ਵਿਕੀਵਰਸਟੀ ਦੀਆਂ ਸਿਸਟਰ ਯੋਜਨਾਵਾਂ

ਵਿਕੀਵਰਸਟੀ ਦੀ ਮੇਜ਼ਬਾਨੀ ਵਿਕੀਮੀਡੀਆ ਫਾਉਂਡੇਸ਼ਨ ਵੱਲੋਂ ਕੀਤੀ ਜਾਂਫੀ ਹੈ, ਜੋ ਇੱਕ ਗੈਰ-ਲਾਭ ਵਾਲੀ ਸੰਸਥਾ ਹੈ ਜੋ ਹੋਰ ਬਹੁਭਾਸ਼ੀ ਅਤੇ ਅਜ਼ਾਦ-ਸਮੱਗਰੀ ਵਾਲੀਆਂ ਯੋਜਨਾਵਾਂ ਦੀ ਮੇਜ਼ਬਾਨ ਵੀ ਹੈ:

ਵਿਕੀਪੀਡੀਆ ਵਿਕੀਪੀਡੀਆ
ਅਜ਼ਾਦ-ਸਮੱਗਰੀ ਵਿਸ਼ਵਕੋਸ਼
ਵਿਕਸ਼ਨਰੀ ਵਿਕਸ਼ਨਰੀ
ਸ਼ਬਦਕੋਸ਼ ਅਤੇ ਖਜ਼ਾਨਾ ਭੰਡਾਰ
ਵਿਕੀਕੁਓਟ ਵਿਕੀਕੁਓਟ
ਮੁਹਾਵਰਿਆਂ ਦਾ ਸੰਗ੍ਰਹਿ
ਵਿਕੀਨਿਊਜ਼ ਵਿਕੀਨਿਊਜ਼
ਅਜ਼ਾਦ-ਸਮੱਗਰੀ ਖਬਰਾਂ
ਵਿਕੀਸਪੀਸੀਜ਼ ਵਿਕੀਸਪੀਸੀਜ਼
ਸਪੀਸੀਜ਼ ਦੀ ਡਾਇਰੈਕਟਰੀ
ਵਿਕੀਬੁਕਸ ਵਿਕੀਬੁਕਸ
ਅਜ਼ਾਦ ਪੁਸਤਕਾਂ ਅਤੇ ਮੈਨਿਊਲਜ਼
ਵਿਕੀਸੋਰਸ ਵਿਕੀਸੋਰਸ
ਅਜ਼ਾਦ-ਸਮੱਗਰੀ ਲਾਏਬਰੇਰੀ
ਕੌਮਨਜ਼ ਕਾਮਨਜ਼
ਸਾਂਝਾ ਮੀਡੀਆ ਭੰਡਾਰ
ਮੈਟਾ-ਵਿਕੀ ਮੈਟਾ-ਵਿਕੀ
ਵਿਕੀਮੀਡੀਆ ਯੋਜਨਾਵਾਂ ਤਾਲਮੇਲ ਸੰਸਥਾ
ਮੀਡੀਆਵਿਕੀ ਮੀਡੀਆ-ਵਿਕੀ
ਅਜ਼ਾਦ ਸੌਫਟਵੇਅਰ ਵਿਕਾਸ
ਵਿਕੀਡਾਟਾ ਵਿਕੀਡਾਟਾ
ਅਜ਼ਾਦ ਜਾਣਕਾਰੀ ਅਧਾਰ
ਵਿਕੀਵੋਇਜ਼ ਵਿਕੀਵੋਇਜ਼
ਖੁੱਲੀ ਯਾਤਰਾ ਗਾਈਡ