ਵਿਕੀਵਰਸਿਟੀ:ਟ੍ਰੇਨਿੰਗ/ਸਿੱਖਿਅਕਾਂ ਵਾਸਤੇ

From Wikiversity
  ਵਿਕੀਵਰਸਿਟੀ:ਟ੍ਰੇਨਿੰਗ  
  ਸਿੱਖਿਅਕਾਂ ਵਾਸਤੇ  
         
Menu
     


ਵਿਕੀਵਰਸਿਟੀ ਸੰਪਾਦਨ ਬਾਰੇ ਵਿਦਿਆਰਥੀਆਂ ਵਾਸਤੇ ਇਹ ਦਿਸ਼ਾ-ਨਿਰਦੇਸ਼ ਮੁੱਖ ਚਾਰ ਮੌਡਿਊਲ ਰੱਖਦਾ ਹੈ:

  • ਸਵਾਗਤ, ਇੱਕ ਸੰਖੇਪ ਜਾਣ-ਪਛਾਣ;
  • ਕੋਰ, ਵਿਕੀਵਰਸਿਟੀ ਦੇ ਮੂਲ ਸਿਧਾਂਤਾਂ ਦਾ ਇੱਕ ਸੰਖੇਪ ਸਾਰਾਂਸ਼;
  • ਐਡਿਟਿੰਗ, ਸਫ਼ੇ ਸੰਪਾਦਨ ਕਰਨ ਅਤੇ ਹੋਰਾਂ ਨਾਲ ਗੱਲਬਾਤ ਸਥਾਪਿਤ ਕਰਨ ਦੇ ਮੁਢਲੇ ਮਕੈਨਿਕਸ ਉੱਤੇ ਇੱਕ ਟਿਊਟੋਰੀਅਲ; ਅਤੇ
  • ਅਡਵਾਂਸ, ਤੁਹਾਡੇ ਪਹਿਲੇ ਲੇਖ ਨਾਲ ਇੱਕ ਚੰਗੀ ਸ਼ੁਰੂਆਤ ਸ਼ੁਰੂ ਕਰਨ ਲਈ ਤੁਹਾਡੀ ਮੱਦਦ ਕਰਨ ਵਾਸਤੇ ਕੁੱਝ ਚੋਣਵੇਂ ਅਡਵਾਂਸ ਪ੍ਰਸੰਗ (ਟੌਪਿਕ)।

ਕੁੱਲ ਮਿਲਾ ਕੇ, ਸਾਰੇ ਚਾਰੇ ਮੌਡਿਊਲ ਤਕਰੀਬਨ ਇੱਕ ਘੰਟੇ ਵਿੱਚ ਸੰਪੂਰਨ ਹੋਣੇ ਚਾਹੀਦੇ ਹਨ।

[[|Start the training.]]


  ਸਵਾਗਤ  


  ਕੋਰ  


  ਐਡਿਟਿੰਗ  


  ਮੈਡੀਕਲ ਟੌਪਿਕ  


  ਆਮ ਟੌਪਿਕ ਸੁਝਾਅ  


  ਅਡਵਾਂਸ  


  ਬੈਕਗਰਾਊਂਡ