Jump to content

ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ/ਭੌਤਿਕ ਵਿਗਿਆਨ/POTD

From Wikiversity
ਭੌਤਿਕ ਵਿਗਿਆਨ ਲਈ ਖਾਸ ਮੀਡੀਆ ਦੀ ਗੈਲਰੀ


ਟੈਲੀਸਕੋਪ

1. ਓਬਜੈਕਟਿਵ ਲੈੱਨਜ਼
2. ਆਈਪੀਸ
3. ਆਈ
4. ਵਸਤੂ (ਦੂਰੀ ਉੱਤੇ)

5. ਓਪਜੈਕਟਿਵ ਲੈੱਨਜ਼ ਦੀ ਫੋਕਲ ਸਤਹਿ ਉੱਤੇ ਵਸਤੂ ਦੀ ਵਾਸਤਵਿਕ ਤਸਵੀਰ – ਵਸਤੂ ਦੀ ਫੋਟੋਗ੍ਰਾਫਿੰਗ ਲਈ ਇੱਥੇ ਇੱਕ ਫਿਲਮ ਰੱਖੀ ਜਾ ਸਕਦੀ ਹੈ (ਜਿਵੇਂ ਇਹ ਅੱਖ ਨੂੰ ਦਿਸਦੀ ਹੈ)
7. ਟਿਊਬ

Diagram of a Keplerian or astronomical telescope. ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

Images of telescopes - Images of lenses
Mechanics images - Electromagnetism images - Optics images - Atomic physics images
Images relating to physics in general


ਇਹ ਤਸਵੀਰ
ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ