ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ/ਮਨੁੱਖੀ ਸ਼ਰੀਰ ਰਚਨਾ ਵਿਗਿਆਨ/POTD 2

From Wikiversity
ਜੀਵ ਵਿਗਿਆਨ ਲਈ ਖਾਸ ਮੀਡੀਆ ਦੀ ਗੈਲਰੀ


ਸਾਹ ਪ੍ਰਣਾਲੀ
This is a complete diagram of the human respiratory system. The respiratory system consists of the airways, the lungs, and the respiratory muscles that mediate the movement of air into and out of the body. A numbered version is also available. ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

Medical images - Anatomy images - Biology images

ਇਹ ਤਸਵੀਰ
ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ