Category:ਸਕੂਲ
Appearance
- " School:" ਜਾਂ "ਸਕੂਲ:" ਨੇਮਸਪੇਸ ਵਿਕੀਵਰਸਟੀ ਦਾ ਇੱਕ ਖਾਸ ਫੀਚਰ ਹੈ। ਪਹਿਲੇ ਵਿਕੀਵਰਸਟੀ ਪੰਨੇ ਜਿਹਨਾਂ ਵਿੱਚ "School:" ਜਾਂ "ਸਕੂਲ:" ਪਰੀਫਿਕਸ ਦੀ ਵਰਤੋ ਹੋਈ “ਪ੍ਰਮੁੱਖ ਵਿਕੀਵਰਸਟੀ ਸਕੂਲ” ਸਨ ਜੋ ਉਹਨਾਂ ਸਕੂਲਾਂ ਦੀ ਸੂਚੀ ਨਾਲ ਸਬੰਧਤ ਸਨ ਜੋ ਵਿਕੀਬੁੱਕਸ ਉੱਤੇ ਵਿਕੀਵਰਸਟੀ ਸੱਥ ਰਾਹੀਂ ਵਿਕਸਿਤ ਹੋਏ ਹਨ।
- ਹੋਰ ਕਿਸਮਾਂ ਦੇ ਸਕੂਲ ਵਾਸਤੇ "School:" ਨੇਮ ਸਪੇਸ ਪੰਨੇ ਸੱਦੇ ਜਾਂਦੇ ਹਨ ਅਤੇ ਅਪਣੀ ਖੁਦ ਦੀ ਸ਼੍ਰੇਣੀ ਵਿੱਚ ਹਰੇਕ ਕਿਸਮ ਦੇ ਸਕੂਲ ਨੂੰ ਔਰਗੇਨਾਈਜ਼ ਕੀਤਾ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ, ਵਾਸਤਵਿਕ ਸੰਸਾਰ ਵਾਲੇ ਸਕੂਲਾਂ ਵਾਸਤੇ ਪੰਨਿਆਂ ਨੂੰ Category:Real world school ਵਿੱਚ ਰੱਖਿਆ ਜਾ ਸਕਦਾ ਹੈ।
- ਸਕੂਲਾਂ ਨੂੰ ਗਤੀਸ਼ੀਲਤਾ ਨਾਲ Wikiversity:ਬਰਾਊਜ਼ ਉੱਤੇ ਸੂਚੀਬੱਧ ਕੀਤਾ ਜਾ ਸਕਦਾ ਹੈ। ਇਸਲਈ, ਇਸ ਸ਼੍ਰੇਣੀ ਵਿੱਚ ਜੋ ਤੁਸੀਂ ਸ਼ਾਮਿਲ ਕਰਦੇ ਹੋ ਉਸ ਪ੍ਰਤਿ ਸਾਵਧਾਨੀ ਰਹੇ।
ਇਹ ਵੀ ਦੇਖੋ:
Subcategories
This category has only the following subcategory.
Pages in category "ਸਕੂਲ"
The following 4 pages are in this category, out of 4 total.