Help:ਵਿਕੀਵਰਸਟੀ ਉੱਤੇ ਵਿੱਦਿਅਕ ਸਮੱਗਰੀ ਬਣਾਉਣੀ

From Wikiversity
Jump to navigation Jump to search
ਵਿਕੀਵਰਸਟੀ ਉੱਤੇ ਵਿੱਦਿਅਕ ਸਮੱਗਰੀ ਬਣਾਉਣੀ
Introduction to the tour
ਵਿਕੀਵਰਸਟੀ ਉੱਤੇ ਵਿੱਦਿਅਕ ਸਮੱਗਰੀ ਬਣਾਉਣ ਬਾਰੇ ਟੂਰ ਵਿੱਚ ਸਵਾਗਤ ਹੈ
  • ਇੱਸ ਟੂਰ ਵਿੱਚ ਅਸੀਂ ਵਿਕੀਵਰਸਟੀ ਉੱਤੇ ਵਿੱਦਿਅਕ ਸਮੱਗਰੀ ਬਣਾਉਣ ਲਈ ਲੋਕਾਂ ਦੀ ਮੱਦਦ ਵਾਸਤੇ ਕੁੱਝ ਵਿਕੀਵਰਸਟੀ ਸਫ਼ਿਆਂ ਦੀ ਯਾਤਰਾ ਕਰਾਂਗੇ।
  • ਇਹ ਇੱਕ ਟੂਰ ਹੈ, ਟਿਊਟੋਰੀਅਲ ਨਹੀਂ ਹੈ।
  • ਇਹ ਸਿਰਫ ਤੁਹਾਨੂੰ ਸਧਾਰਨ ਤੌਰ ਤੇ ਸਫ਼ਿਆਂ ਦੀ ਯਾਤਰਾ ਤੇ ਲਿਜਾਂਦਾ ਹੈ ਜੋ ਤੁਹਾਡੀ ਸਹਾਇਤਾ ਕਰ ਸਕਦੇ ਹਨ, ਤਾਂ ਜੋ ਤੁਸੀਂ ਉਹਨਾਂ ਨੂੰ ਅਗਲੀ ਵਾਰ ਚੰਗੀ ਤਰਾਂ ਲੱਭ ਸਕੋਂ।
  • ਜਿਵੇਂ ਜਿਵੇਂ ਅਸੀਂ ਟੂਰ ਤੇ ਜਾਂਦੇ ਜਾਵਾਂਗੇ, ਵਿਕੀਵਰਸਟੀ ਦੇ ਵਿਭਿੰਨ ਸਫ਼ੇ ਸਕਰੀਨ ਤੇ ਆਉਂਦੇ ਜਾਣਗੇ ਜਿਵੇਂ ਕੋਈ ਸਲਾਈਡ ਸ਼ੋਅ ਹੁੰਦਾ ਹੈ।
  • ਉੱਪਰਲੇ ਹਰੇ ਬੌਕਸ ਅੰਦਰਲੇ “ਬੈਕ” ਜਾਂ “ਨੈਕਸਟ” ਬਟਣ ਉੱਤੇ ਕਲਿੱਕ ਕਰਦੇ ਰਹੋ, ਅਤੇ ਦੇਖਦੇ ਰਹੋ ਜਿਵੇਂ ਜਿਵੇਂ ਸਫ਼ੇ ਉਡਦੇ ਜਾਂਦੇ ਹਨ।