ਵਿਕੀਵਰਸਿਟੀ:ਭਾਸ਼ਾ ਚੋਣ
ਇਸ ਫੀਚਰ ਬਾਬਤ ਇੱਕ ਹੋਰ ਜਿਆਦਾ ਵਿਵਰਣ ਵਾਲੇ ਵਰਜ਼ਨ ਲਈ, ਦੇਖੋ Meta:Language select.
Language select ਵਰਤੋਕਾਰਾਂ ਨੂੰ ਬਹੁਭਾਸ਼ੀ ਪੰਨਿਆਂ ਉੱਤੇ ਵਿਦੇਸ਼ੀ ਭਾਸ਼ਾਵਾਂ ਨੂੰ ਲਕੋਣ ਦੀ ਆਗਿਆ ਦਿੰਦਾ ਹੈ। ਇਹ, ਉਦਾਹਰਨ ਦੇ ਤੌਰ ਤੇ, ਕਿਸੇ ਪੰਜਾਬੀ ਪਾਠਕ ਨੂੰ ਬਹੁਭਾਸ਼ੀ ਪੰਨਿਆਂ ਉੱਤੇ ਸਿਰਫ ਪੰਜਾਬੀ ਹੀ ਦੇਖਣ ਦੀ ਆਗਿਆ ਦੇਵੇਗਾ (ਭਾਵੇਂ ਉਹ ਅਜੇ ਵੀ ਕਿਸੇ ਸਪੈਨਿਸ਼-ਔਨਲੀ ਪੰਨੇ ਉੱਤੇ ਸਪੈਨਿਸ਼ ਦੇਖ ਸਕੇਗਾ)।
ਕੋਈ ਭਾਸ਼ਾ ਕਿਵੇਂ ਚੁਣੀਏ
- ਕੋਈ ਭਾਸ਼ਾ ਚੁਣਣ ਲਈ, ਇਸਦੇ ISO 639-1 ਕੋਡ ਨੂੰ ਇਨਪੁੱਟ ਬੌਕਸ (
pa
ਪੰਜਾਬੀ ਲਈ) ਵਿੱਚ ਦਾਖਲ ਕਰੋ, ਅਤੇ ➤ ਉੱਤੇ ਕਲਿੱਕ ਕਰੋ। - ਜੇਕਰ ਤੁਸੀਂ ਸਾਰੀਆਂ ਭਾਸ਼ਾਵਾਂ ਡਿਸਪਲੇਅ ਕਰਨੀਆਂ ਚਾਹੁੰਦੀਆਂ ਹੋ ਤਾਂ
mul
ਟਾਈਪ ਕਰੋ ਜਾਂ ⋙ ਉੱਤੇ ਕਲਿੱਕ ਕਰੋ।
ਵਰਤੋਂ
ਬਹੁ-ਭਾਸ਼ਾਈ ਵਰਕਿਆਂ ਦੀ ਪਛਾਣ ਕਰਨਾ
ਭਾਸ਼ਾ ਚੋਣ ਨੂੰ ਲਾਗੂ ਕਰਨ ਵਾਲੇ ਵਰਕਿਆਂ ਵਿੱਚ {{ਬਹੁਭਾਸ਼ੀ}} ਦੀ ਵਰਤੋਂ ਕਰਕੇ ਇੱਕ ਨੋਟਿਸ ਸ਼ਾਮਲ ਹੁੰਦਾ ਐ।
ਜਾਵਾ-ਸਕ੍ਰਿਪਟ
ਜਾਵਾਸਕ੍ਰਿਪਟ ਵਿਧੀ ਵਿਕੀਵਰਸਟੀ ਬੀਟਾ ਉੱਤੇ ਮੂਲ ਡਿਫਾਲਟ ਸੈਟਿੰਗ ਰਾਹੀਂ ਕ੍ਰਿਆਸ਼ੀਲ ਕੀਤੀ ਹੁੰਦੀ ਹੈ। ਤੁਸੀਂ ਇਸਨੂੰ ਹੇਠਾਂ ਲਿਖੀ ਲਾਈਨ ਵਿੱਚ your script file ਜੋੜ ਕੇ ਕ੍ਰਿਆਹੀਣ ਕਰ ਸਕਦੇ ਹੋ
ls_enable = false;
ਜਾਵਾ-ਸਕ੍ਰਿਪਟ ਦੀ ਕਾਰਜ ਕਰਨ ਦੀ ਵਿਧੀ ਤੁਸੀਂ ਹੇਠਾਂ ਵਾਲੀ ਉਦਾਹਰਨ ਵਿੱਚ ਦੇਖ ਸਕਦੇ ਹੋ । ਜੇਕਰ ਭਾਸ਼ਾ ਚੋਣ ਡਿਸੇਬਲ (ਕ੍ਰਿਆਹੀਣ) ਕਰ ਦਿੱਤੀ ਜਾਂਦੀ ਹੈ, ਤਾਂ ਸਾਰੇ ਦਾ ਸਾਰਾ ਟੈਕਸਟ ਦਿਖਾਇਆ ਜਾਏਗਾ ।
ਜਾਵਾ-ਸਕ੍ਰਿਪਟ ਕੋਡਾਂ ਨੂੰ ਤੁਸੀਂ MediaWiki:Monobook.js ਉੱਤੇ ਦੇਖ ਸਕਦੇ ਹੋ ।
ਭਾਸ਼ਾਵਾਂ ਦੀ ਹੱਦਬੰਦੀ ਕਰਨੀ
ਇਹ ਫਰਮਾ {{ls}} ਭਾਸ਼ਾ ਚੋਣ ਦੇ ਅਮਲ ਨੂੰ ਸਰਲ ਬਣਾਉਂਦਾ ਹੈ।
{{ls|pa|ਇਹ ਟੈਕਸਟ ਪੰਜਾਬੀ ਵਿੱਚ ਹੈ।}}