ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ/ਭਾਸ਼ਾਵਾਂ

From Wikiversity
ਸਵਾਗਤ

ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦੇ ਭਾਸ਼ਾਵਾਂ ਹਿੱਸੇ ਵਿੱਚ ਸਵਾਗਤ ਹੈ

  • ਇਸ ਸਫ਼ੇ ਤੋਂ ਤੁਸੀਂ ਇਸ ਵਿਸ਼ੇ ਲਈ ਸਾਰੇ ਖਾਸ ਮੀਡੀਆ ਨੂੰ ਅਕਸੈੱਸ ਕਰਨ ਵਾਸਤੇ ਗੈਲਰੀ ਬੌਕਸ ਵਰਤ ਸਕਦੇ ਹੋ
  • ਗੈਲਰੀ ਤੁਹਾਨੂੰ ਸੰਗ੍ਰਹਿ ਰਾਹੀਂ ਗਾਈਡ ਕਰੇਗੀ - ਸਿਰਫ "next" ਜਾਂ "back" ਬਟਣ ਕਲਿੱਕ ਕਰਦੇ ਰਹੋ
  • ਇਹ ਸਫ਼ ਇਸ ਹਿੱਸੇ ਤੋਂ ਅੱਜ ਦੀ ਵਰਤਮਾਨ ਖਾਸ ਪੇਸ਼ਕਸ਼ ਵੀ ਦਿਖਾਉਂਦਾ ਹੈ
  • ਇਸ ਵਿਸ਼ੇ ਨਾਲ ਸਬੰਧਤ ਸਫ਼ਿਆਂ ਉੱਤੇ ਇੱਕ ਖਾਸ ਮੀਡੀਅ ਆਇਟਮ ਹਰ ਰੋਜ਼ ਗਤੀਸ਼ੀਲਤਾ ਨਾਲ ਚੁਣੀ ਜਾਂਦੀ ਹੈ
  • ਇਸ ਸਫ਼ੇ ਦੀ ਸਾਈਡ ਤੇ ਇੱਕ ਅਡਮਿਨ ਪੀਨਲ ਵੀ ਹੈ ਜੋ ਇਸ ਸੰਗ੍ਰਹਿ ਨੂੰ ਮੇਨਟੇਨ ਅਤੇ ਫੈਲਉਣ ਵਿੱਚ ਸਹਾਇਤਾ ਕਰਦ ਹੈ
ਭਾਸ਼ਾਵਾਂ ਲਈ ਖਾਸ ਮੀਡੀਆ ਦੀ ਗੈਲਰੀ


ਜਿੱਥੇ ਸਪੈਨਿਸ਼ ਬੋਲੀ ਜਾਂਦੀ ਹੈ
This world map shows the spread of Spanish around the world. The red areas show where Spanish is the only official language. The blue areas show where Spanish is an official language alongside another language. ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

Linguistic maps of the world - Wikimedia Commons Atlas of Languages
Images relating to the Spanish language
Audio recordings of the Spanish language


ਇਹ ਤਸਵੀਰ
ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ
ਪ੍ਰਬੰਧਨ

ਪੰਨਾ ਜੋ ਰੋਟੇਸ਼ਨ ਕੰਟਰੋਲ ਕਰਦਾ ਹੈ।

ਨੇਵੀਗੇਸ਼ਨ ਕੰਟਰੋਲ ਕਰਨ ਵਾਲਾ ਫਰਮਾ ।

ਅੱਜ ਦੀ ਤਸਵੀਰ ਲਈ ਮੈਟਾ-ਫਰਮੇ

ਇਸ ਪੰਨੇ ਵਾਸਤੇ ਫਰਮੇ ।


ਯੋਜਨਾ ਦੇ ਹਿੱਸੇ ਅੰਦਰਲੇ ਵਿਅਕਤੀਗਤ ਮੀਡੀਆ ਪੰਨੇ ਐਡਿਟ ਕਰਨ ਵਾਸਤੇ, ਗੈਲਰੀ ਦੀ ਵਰਤੋਂ ਉਰਿਜਨਲ ਪੰਨਾ ਅਕਸੈੱਸ ਕਰਨ ਵਾਸਤੇ ਕਰੋ।