80 ਸਕਿੰਟਾਂ ਵਿੱਚ ਵਿਕੀਵਰਸਟੀ ਦੁਆਲੇ/ਪ੍ਰਮੁੱਖ ਇਕਾਈਆਂ

From Wikiversity
Jump to navigation Jump to search


ਪ੍ਰਸਤੁਤੀ

ਜਾਣ-ਪਛਾਣ
Gohome.png
ਪ੍ਰਮੁੱਖ ਇਕਾਈਆਂ
ਕੰਮ ਕਰਕੇ ਸਿੱਖਣਾ
ਟੌਪਿਕਾਂ ਦੀ ਸੂਚੀ
 
ਇਹ ਪ੍ਰਸਤੁਤੀ ਵਿਕੀਵਰਸਲ/ਵਿਕੀਵਰਸੂਟ ਦੁਆਰਾ ਸੰਭਵ ਕੀਤੀ ਗਈ ਹੈ, ਜੋ ਤੂਹਾਡੇ ਦਾਨ ਕਾਰਣ ਸੰਭਵ ਹੋ ਸਕੀ ਹੈ। ਤੁਹਾਡੇ ਸਮਰਥਨ ਲਈ ਧੰਨਵਾਦ।
ਕੰਮ ਕਰਕੇ ਸਿੱਖਣਾ
Ledgray.png
 ਜਿੱਥੇ ਵਿਕੀਬੁਕਸ ਕਿਤਾਬਾਂ ਰੱਖਦਾ ਹੈ ਅਤੇ ਵਿਕੀਪੀਡੀਆ ਆਰਟੀਕਲ ਰੱਖਦਾ ਹੈ, ਉੱਥੇ ਵਿਕੀਵਰਸਟੀ ਮੁਢਲੀਆਂ ਇਕਾਈਆਂ ਦੇ ਰੂਪ ਵਿੱਚ ਵਿੱਦਿਅਕ ਯੋਜਨਾਵਾਂ ਰੱਖਦਾ ਹੈ।
 
Ledgray.png
 ਇੱਕ ਵਿੱਦਿਅਕ ਯੋਜਨਾ ਸਫ਼ਿਆਂ ਦਾ ਸੰਗ੍ਰਹਿ ਹੁੰਦੀ ਹੈ ਜੋ ਕਿਸੇ ਵਿਸ਼ੇਸ਼ ਟੌਪਿਕ ਪ੍ਰਤਿ ਸਮਰਪਿਤ ਹੁੰਦੇ ਹਨ ਜਾਂ ਟੌਪਿਕਾਂ ਦੀ ਫੈਮਲੀ ਦੋਹਾਂ ਹੀ ਪ੍ਰਤਿ ਸਮਰਪਿਤ ਹੁੰਦੇ ਹਨ, ਜਿੱਥੇ ਲੋਕਾਂ ਦਾ ਇੱਕ ਗਰੁੱਪ ਕਹੇ ਗਏ ਸਫ਼ਿਆਂ ਰਾਹੀਂ ਇੱਕ ਵਿੱਦਿਅਕ ਟੀਚੇ ਨੂੰ ਪੂਰਾ ਕਰਨ ਵਿੱਚ ਸਹਿਯੋਗੀ ਬਣਦਾ ਹੈ।
 
Ledgray.png
  ਟੌਪਿਕਾਂ ਦੀ ਇੱਕ ਵਿਸ਼ਾਲ ਫੈਮਲੀ ਪ੍ਰਤਿ ਸਮਰਪਿਤ ਸਫ਼ਿਆਂ ਦੇ ਇੱਕ ਵਿਸ਼ਾਲ ਸਮੂਹ ਨੂੰ ਇੱਕ ਸਕੂਲ ਕਿਹਾ ਜਾਂਦਾ ਹੈ, ਯਾਨਿ ਕਿ, ਜਿਵੇਂ ਉਦਾਹਰਨ ਦੇ ਤੌਰ ਤੇ, ਵਿਕੀਵਰਸਟੀ ਉੱਤੇ ਕੰਪਿਊਟਰ ਵਿਗਿਆਨ ਦਾ ਸਕੂਲ.