Jump to content

Portal:ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ

From Wikiversity
Portal:ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ

ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਫਾਟਕ ਵਿੱਚ ਤੁਹਾਡਾ ਸਵਾਗਤ ਹੈ| ਇਹ ਫਾਟਕ ਨਰਸਰੀ ਪ੍ਰਾਇਮਰੀ, ਅਤੇ ਸੈਕੰਡਰੀ ਲੈਵਲਾਂ ਵਾਸਤੇ ਵਿਕੀਵਰਸਟੀ ਉੱਤੇ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਪ੍ਰਤਿ ਇੱਕ ਵਰਤੋਂਕਾਰ=ਸਹਾਇਕ ਮਾਰਗ ਦਰਸ਼ਕ ਹੋਣ ਦੇ ਮਕਸਦ ਨਾਲ ਬਣਾਇਆ ਗਿਆ ਹੈ| ਇੱਕ ਹੋਰ ਜਿਆਦਾ ਵਿਸ਼ੇਸ਼ਾਤਮਿਕ ਅਤੇ ਵਿਕਸਿਤ ਫਾਟਕ ਲਈ, ਕਿਰਪਾ ਕਰਕੇ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਦਾ ਸਕੂਲ ਤੇ ਜਾਓ

ਖਾਸ ਪੇਸ਼ਕਸ਼

ਕਿਰਪਾ ਕਰਕੇ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਸਮੱਗਰੀ (ਸੱਜੇ) ਉੱਤੇ ਨਜ਼ਰ ਪਾਓਣ ਵਿੱਚ ਸਵਾਗਤ ਮਹਿਸੂਸ ਕਰੋ ਅਤੇ ਇਸ ਚੋਣਵੇਂ ਬੌਕਸ ਲਈ ਕੁੱਝ ਚੁਣੋਂ

ਪਦਾਰਥ ਦੀ ਬਣਤਰ
ਇਹ ਤਸਵੀਰ ਸਟਰਿੰਗ ਥਿਊਰੀ ਮੁਤਾਬਕ ਪਦਾਰਥ ਦੀ ਬਣਤਰ ਦਿਖਾਉਂਦੀ ਹੈ, ਜਿਸ ਵਿੱਚ ਰੋਜ਼ਾਨਾ ਜਿੰਦਗੀ ਵਾਲੀਆਂ ਵਸਤੂਆਂ ਦਾ ਵਿਸ਼ਲੇਸ਼ਣ ਪਹਿਲਾਂ ਅਣੂਆਂ ਦੇ ਤੌਰ ਤੇ ਕੀਤਾ ਗਿਆ ਹੈ, ਫੇਰ ਐਟਮਾਂ, ਫੇਰ ਉੱਪ-ਪ੍ਰਮਾਣੂ ਕਣਾਂ, ਅਤੇ ਅੰਤ ਨੂੰ ਸਟਰਿੰਗਾਂ ਦੇ ਰੂਪ ਵਿੱਚ। ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

Images relating to string theory
Mechanics images - Electromagnetism images - Optics images - Atomic physics images
Images relating to physics in general


ਇਹ ਤਸਵੀਰ
ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ
Guide to Portal:ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ
The following is a dynamic listing of all the pages categorized into this portal. To restructure or extend this list, you will need to edit individual page categories.
Category Portal:ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ not found
Related material on Wikiversity
Portal:ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਲਈ ਕਰਨ ਵਾਲੇ ਕੰਮ
  • ਬੋਸੌਨ ਕਣਾਂ ਉੱਤੇ ਹੋਰ ਅੱਗੇ ਖੋਜ ਕਰੋ
  • ਉਸ ਪ੍ਰਭਾਵ ਦਾ ਅਧਿਐਨ ਕਰੋ ਜੋ ਨਿਊਟ੍ਰਾਨ ਤਾਰਾ ਅਪਣੇ ਆਲੇ ਦੁਆਲੇ ਦੇ ਸਿਸਟਮਾਂ ਉੱਤੇ ਪਾਉਂਦਾ ਹੈ
ਇੱਕ ਨਵਾਂ portal:ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਸਫ਼ਾ ਬਣਾਓ

Enter the title of your new page into the box below and click the button. This will create a new page for you and start off the page with some boilerplate.



ਵਿਕੀਵਰਸਟੀ ਫਰੋਲੋ
Category ਵਿੱਦਿਅਕ ਯੋਜਨਾਵਾਂ not found


2016




Purge server cache