Wikiversity:ਮੁੱਖ ਸਫ਼ਾ/Layout
ਪੰਜਾਬੀ ਵਿਕੀਵਰਸਟੀ ਵਿੱਚ ਸਵਾਗਤ ਹੈ
219 ਵਿੱਦਿਅਕ ਸੋਮਿਆਂ ਅਤੇ ਵਿਕਾਸਸ਼ੀਲ ਸੋਮਿਆਂ ਨਾਲ
|
"ਸੰਸਾਰ ਦੀ ਜਾਣਕਾਰੀ ਦਾ ਵੱਡਾ ਹਿੱਸਾ ਇੱਕ ਕਾਲਨਪਿਕ ਰਚਨਾ ਹੈ" -ਹੇਲੇਨ ਕੈੱਲਰ
|
ਵਿਕੀਵਰਸਟੀ ਇੱਕ ਵਿਕੀਮੀਡੀਆ ਫਾਊਂਡੇਸ਼ਨ ਯੋਜਨਾ ਹੈ ਜੋ ਵਿੱਦਿਅਕ ਸੋਮਿਆਂ, ਵਿੱਦਿਅਕ ਯੋਜਨਾਵਾਂ, ਅਤੇ ਰਿਸਰਚ ਪ੍ਰਤਿ ਸਾਰਿਆਂ ਦਰਜਿਆਂ, ਕਿਸਮਾਂ, ਅਤੇ ਨਰਸਰੀ ਤੋਂ ਲੈ ਕੇ ਯੂਨਿਵਰਸਟੀ ਤੱਕ ਦੀ ਸਿੱਖਿਆ ਦੇ ਅੰਦਾਜ਼ਾਂ ਵਿੱਚ ਵਰਤੋ ਵਾਸਤੇ ਸਮਰਪਿਤ ਹੈ, ਜਿਸ ਵਿੱਚ ਪ੍ਰੋਫੈਸ਼ਨਲ ਟਰੇਨਿੰਗ ਅਤੇ ਗੈਰ-ਰਸਮੀ ਵਿੱਦਿਆ ਵੀ ਸ਼ਾਮਿਲ ਹੈ. ਅਸੀਂ ਅਧਿਆਪਕਾਂ, ਵਿਦਿਆਰਥੀਆਂ, ਅਤੇ ਰਿਸਰਚਰਾਂ ਨੂੰ ਸਾਡੇ ਨਾਲ ਸ਼ਾਮਿਲ ਹੋ ਕੇ ਖੁੱਲੇ ਵਿੱਦਿਅਕ ਸੋਮੇ ਅਤੇ ਸਹਿਯੋਗਿਕ ਵਿੱਦਿਅਕ ਸੱਥਾਂ ਬਣਾਉਣ ਵਾਸਤੇ ਸੱਦਾ ਦਿੰਦੇ ਹਾਂ. ਵਿਕੀਵਰਸਟੀ ਬਾਰੇ ਹੋਰ ਸਿੱਖਣ ਵਾਸਤੇ, ਗਾਈਡ ਟੂਰ ਟਰਾਈ ਕਰੋ, ਸਮੱਗਰੀ ਜੋੜਨੀ ਸਿੱਖੋ, ਜਾਂ ਹੁਣੇ ਐਡਿਟਿੰਗ ਸ਼ੁਰੂ ਕਰੋ |
|
|
|
ਵਿਕੀਵਰਸਟੀ ਦੀਆਂ ਸਿਸਟਰ ਯੋਜਨਾਵਾਂ
ਵਿਕੀਵਰਸਟੀ ਦੀ ਮੇਜ਼ਬਾਨੀ ਵਿਕੀਮੀਡੀਆ ਫਾਉਂਡੇਸ਼ਨ ਵੱਲੋਂ ਕੀਤੀ ਜਾਂਫੀ ਹੈ, ਜੋ ਇੱਕ ਗੈਰ-ਲਾਭ ਵਾਲੀ ਸੰਸਥਾ ਹੈ ਜੋ ਹੋਰ ਬਹੁਭਾਸ਼ੀ ਅਤੇ ਅਜ਼ਾਦ-ਸਮੱਗਰੀ ਵਾਲੀਆਂ ਯੋਜਨਾਵਾਂ ਦੀ ਮੇਜ਼ਬਾਨ ਵੀ ਹੈ:
|