Wikiversity:ਗਾਈਡ ਕੀਤਾ ਹੋਇਆ ਟੂਰ/ਮੁੱਖ ਸਫ਼ਾ

From Wikiversity

ਗਾਈਡ ਕੀਤਾ ਹੋਇਆ ਟੂਰ

  • ਇਹ ਸਫ਼ਾ ਗਾਈਡ ਕੀਤੇ ਹੋਏ ਟੂਰ ਦਾ ਹਿੱਸਾ ਹੈ।
  • ਹੇਠਾਂ ਦਿੱਤੀ ਸਮੱਗਰੀ ਇਸ ਵਿਕੀਪੀਡੀਆ ਉੱਤ ਮੁੱਖ ਸਫ਼ੇ ਤੋਂ ਲਈ ਗਈ ਹੈ।
  • ਇਹ ਸਫ਼ਾ ਵਿਕੀਵਰਸਟੀ ਦੇ ਪ੍ਰਮੁੱਖ ਖੇਤਰਾਂ ਪ੍ਰਤਿ ਲਿੰਕ ਰੱਖਦਾ ਹੈ।
  • ਫਿਲਹਾਲ, ਇਹ ਵਿਕੀਪੀਡੀਆ ਬੀਟਾ ਅਵਸਥਾ ਵਿੱਚ ਹੈ, ਜਿਸਦਾ ਅਰਥ ਹੈ ਕਿ ਜਿਆਦਾਤਰ ਖੇਤਰ ਅਜੇ ਬਣਤਰ ਅਧੀਨ ਹਨ।
  • ਇਸ ਟੂਰ ਦਾ ਅਗਲਾ ਕਦਮ ਸੱਥ ਫਾਟਕ ਹੈ।

ਟੂਰ ਜਾਰੀ ਰੱਖੋ...

 exit tour 


219 ਵਿੱਦਿਅਕ ਸੋਮਿਆਂ ਅਤੇ ਵਿਕਾਸਸ਼ੀਲ ਸੋਮਿਆਂ ਨਾਲ
"ਕਹਿਣ ਦੀ ਅਜ਼ਾਦੀ ਸੁਤੰਤਰਤਾ ਦੀ ਲੱਗਪਗ ਹੋਰ ਕਿਸਮ ਦੀ ਬੇਸ਼ਕੀਮਤੀ ਸ਼ਰਤ ਦਾ ਸਾਂਚਾ ਹੈ" -ਬੇਂਜਾਮਿਨ ਐੱਨ. ਕਾਰਡੋਜ਼ੋ

ਵਿਕੀਵਰਸਟੀ ਇੱਕ ਵਿਕੀਮੀਡੀਆ ਫਾਊਂਡੇਸ਼ਨ ਯੋਜਨਾ ਹੈ ਜੋ ਵਿੱਦਿਅਕ ਸੋਮਿਆਂ, ਵਿੱਦਿਅਕ ਯੋਜਨਾਵਾਂ, ਅਤੇ ਰਿਸਰਚ ਪ੍ਰਤਿ ਸਾਰਿਆਂ ਦਰਜਿਆਂ, ਕਿਸਮਾਂ, ਅਤੇ ਨਰਸਰੀ ਤੋਂ ਲੈ ਕੇ ਯੂਨਿਵਰਸਟੀ ਤੱਕ ਦੀ ਸਿੱਖਿਆ ਦੇ ਅੰਦਾਜ਼ਾਂ ਵਿੱਚ ਵਰਤੋ ਵਾਸਤੇ ਸਮਰਪਿਤ ਹੈ, ਜਿਸ ਵਿੱਚ ਪ੍ਰੋਫੈਸ਼ਨਲ ਟਰੇਨਿੰਗ ਅਤੇ ਗੈਰ-ਰਸਮੀ ਵਿੱਦਿਆ ਵੀ ਸ਼ਾਮਿਲ ਹੈ. ਅਸੀਂ ਅਧਿਆਪਕਾਂ, ਵਿਦਿਆਰਥੀਆਂ, ਅਤੇ ਰਿਸਰਚਰਾਂ ਨੂੰ ਸਾਡੇ ਨਾਲ ਸ਼ਾਮਿਲ ਹੋ ਕੇ ਖੁੱਲੇ ਵਿੱਦਿਅਕ ਸੋਮੇ ਅਤੇ ਸਹਿਯੋਗਿਕ ਵਿੱਦਿਅਕ ਸੱਥਾਂ ਬਣਾਉਣ ਵਾਸਤੇ ਸੱਦਾ ਦਿੰਦੇ ਹਾਂ. ਵਿਕੀਵਰਸਟੀ ਬਾਰੇ ਹੋਰ ਸਿੱਖਣ ਵਾਸਤੇ, ਗਾਈਡ ਟੂਰ ਟਰਾਈ ਕਰੋ, ਸਮੱਗਰੀ ਜੋੜਨੀ ਸਿੱਖੋ, ਜਾਂ ਹੁਣੇ ਐਡਿਟਿੰਗ ਸ਼ੁਰੂ ਕਰੋ

ਅੱਜ ਦੀ ਖਾਸ ਯੋਜਨਾ
Introduction to Computers is a very gentle introduction to computers for complete beginners. The course was originally taught to a real-world class and largely consists of the reworked contributions of individual students. The 12 lessons are each framed around concepts and terms used in a particular area of computing. The terms are explained simply and clearly, with the use of plenty of images. The students have also linked the course into many of their podcasts where they explain things in their own words. The value of this course lies particularly in its orientation towards complete beginners and its comprehensiveness.

ਸੱਥ
File:Various-110-1000cf.jpg
ਸੋਧ ਸ਼ੁਰੂ ਕਰੋ, ਚਰਚਾ ਵਿੱਚ ਸ਼ਾਮਿਲ ਹੋਵੋ (ਵਾਰਤਾਲਾਪ ਉੱਤੇ) ਅਤੇ ਵਿਕੀਵਰਸਟੀ ਸੱਥ ਦਾ ਹਿੱਸਾ ਬਣੋ! ਸਹਾਇਤਾ ਜਾਂ ਵਾਸਤਵਿਕ-ਵਕਤ ਸਲਾਹ ਲਈ, ਤੁਸੀਂ ਸਾਡੇ ਵਿਕੀਵਰਸਟੀ ਦੇ IRC ਚੈਨਲ ਜਾਂ ਸਾਡੀ ਮੇਲਿੰਗ ਲਿਸਟ ਵਿੱਚ ਸ਼ਾਮਿਲ ਹੋ ਸਕਦੇ ਹੋ, ਜਾਂ ਸਾਡੇ ਸਹਾਇਤਾ ਮੰਚ ਉੱਤੇ ਸਿੱਖਿਅਕ ਸਵਾਲ ਛੱਡ ਸਕਦੇ ਹੋ. ਸੱਥ ਫਾਟਕ ਨੋਟਿਸਾਂ, ਯੋਜਨਾਵਾਂ, ਗਤੀਵਿਧੀਆਂ, ਦਿਸ਼ਾ-ਨਿਰਦੇਸ਼ਾਂ ਅਤੇ ਸੋਮਿਆਂ ਦੀ ਸੂਚੀ ਹੈ, ਅਤੇ ਵਿਕੀਵਰਸਟੀ ਦੇ ਇਤਿਹਾਸ ਰਾਹੀਂ ਸਾਡੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ.
ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ
ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਦਾ ਇੱਕ ਚਿੱਤਰ ਜੋ ਕਿਸਮ, ਤਰੰਗ-ਲੰਬਾਈ (ਉਦਾਹਰਨਾਂ ਨਾਲ), ਫਰੀਕੁਐਂਸੀ, ਅਤੇ ਬਲੈਕਬਾਡੀ ਨਿਕਾਸ ਤਾਪਮਾਨ ਦਿਖਾਉਂਦਾ ਹੈ. Electromagnetism images
Mechanics images - Optics images - Atomic physics images
Images relating to physics in general ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਨੂੰ ਪਰਿੰਟ ਕਰ ਲਓ ਅਤੇ ਅਪਣੇ ਪਾਠਾਂ ਵਾਸਤੇ ਵਰਤੋ, ਵਿਕੀਵਰਸਟੀ ਉੱਤੇ ਅਪਣੇ ਸਫ਼ਿਆਂ ਵਿੱਚ ਇਸਨੂੰ ਜੋੜੋ, ਜਾਂ ਹੋਰ ਵਿੱਦਿਅਕ ਸੋਮਿਆਂ ਅਤੇ ਵੈਬਸਾਈਟਾਂ ਵਿੱਚ ਇਸਦੀ ਵਰਤੋਂ ਕਰੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

420px

ਇਹ ਤਸਵੀਰ
ਵਿੱਦਿਅਕ ਮੀਡੀਆ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ
ਵਿਕਾਸ

ਵਿਕੀਵਰਸਟੀ ਉੱਤੇ ਅਸੀਂ ਪ੍ਰੰਪਰਿਕ ਵਿੱਦਿਆ ਨਮੂਨਿਆਂ ਅਤੇ ਸੋਮਿਆਂ ਦੋਹਾਂ ਪ੍ਰਤਿ ਵਚਨਬੱਧ ਹਾਂ, ਅਤੇ ਨਵੀਨਤਾ ਤੇ ਪ੍ਰਯੋਗਾਂ ਪ੍ਰਤਿ ਵੀ ਵਚਨਬੱਧ ਹਾਂ । ਵਿਕੀਵਰਸਟੀ ਇਹ ਪੁਨਰ-ਸੰਕਲਪੀਕਰਨ ਲਈ ਖੁੱਲੀ ਹੈ ਕਿ ਵੈੱਬ ਵਿੱਦਿਆ ਕਿਵੇਂ ਹੋ ਸਕਦੀ ਹੈ ਅਤੇ ਕਿਵੇਂ ਖੁੱਲੇ ਵਿੱਦਿਅਕ ਸੋਮੇ ਬਣਾਏ ਜਾ ਸਕਦੇ ਹਨ, ਅਤੇ ਅਸੀਂ ਸਿੱਖਣ ਅਤੇ ਰਿਸਰਚ ਕਰਨ ਵਾਸਤੇ ਮੀਡੀਆਵਿਕੀ ਵਾਤਾਵਰਨ ਦੀ ਵਰਤੋਂ ਬਾਰੇ ਨਵੇਂ ਵਿਚਾਰਾਂ ਪ੍ਰਤਿ ਖੁੱਲੇ ਹਾਂ ।

ਵਿਕੀਵਰਸਟੀ ਫਰੋਲੋ
Category ਵਿੱਦਿਅਕ ਯੋਜਨਾਵਾਂ not found


2016




ਵਿਕੀਵਰਸਟੀ ਦੀਆਂ ਸਿਸਟਰ ਯੋਜਨਾਵਾਂ

ਵਿਕੀਵਰਸਟੀ ਦੀ ਮੇਜ਼ਬਾਨੀ ਵਿਕੀਮੀਡੀਆ ਫਾਉਂਡੇਸ਼ਨ ਵੱਲੋਂ ਕੀਤੀ ਜਾਂਫੀ ਹੈ, ਜੋ ਇੱਕ ਗੈਰ-ਲਾਭ ਵਾਲੀ ਸੰਸਥਾ ਹੈ ਜੋ ਹੋਰ ਬਹੁਭਾਸ਼ੀ ਅਤੇ ਅਜ਼ਾਦ-ਸਮੱਗਰੀ ਵਾਲੀਆਂ ਯੋਜਨਾਵਾਂ ਦੀ ਮੇਜ਼ਬਾਨ ਵੀ ਹੈ:

ਵਿਕੀਪੀਡੀਆ ਵਿਕੀਪੀਡੀਆ
ਅਜ਼ਾਦ-ਸਮੱਗਰੀ ਵਿਸ਼ਵਕੋਸ਼
ਵਿਕਸ਼ਨਰੀ ਵਿਕਸ਼ਨਰੀ
ਸ਼ਬਦਕੋਸ਼ ਅਤੇ ਖਜ਼ਾਨਾ ਭੰਡਾਰ
ਵਿਕੀਕੁਓਟ ਵਿਕੀਕੁਓਟ
ਮੁਹਾਵਰਿਆਂ ਦਾ ਸੰਗ੍ਰਹਿ
ਵਿਕੀਨਿਊਜ਼ ਵਿਕੀਨਿਊਜ਼
ਅਜ਼ਾਦ-ਸਮੱਗਰੀ ਖਬਰਾਂ
ਵਿਕੀਸਪੀਸੀਜ਼ ਵਿਕੀਸਪੀਸੀਜ਼
ਸਪੀਸੀਜ਼ ਦੀ ਡਾਇਰੈਕਟਰੀ
ਵਿਕੀਬੁਕਸ ਵਿਕੀਬੁਕਸ
ਅਜ਼ਾਦ ਪੁਸਤਕਾਂ ਅਤੇ ਮੈਨਿਊਲਜ਼
ਵਿਕੀਸੋਰਸ ਵਿਕੀਸੋਰਸ
ਅਜ਼ਾਦ-ਸਮੱਗਰੀ ਲਾਏਬਰੇਰੀ
ਕੌਮਨਜ਼ ਕਾਮਨਜ਼
ਸਾਂਝਾ ਮੀਡੀਆ ਭੰਡਾਰ
ਮੈਟਾ-ਵਿਕੀ ਮੈਟਾ-ਵਿਕੀ
ਵਿਕੀਮੀਡੀਆ ਯੋਜਨਾਵਾਂ ਤਾਲਮੇਲ ਸੰਸਥਾ
ਮੀਡੀਆਵਿਕੀ ਮੀਡੀਆ-ਵਿਕੀ
ਅਜ਼ਾਦ ਸੌਫਟਵੇਅਰ ਵਿਕਾਸ
ਵਿਕੀਡਾਟਾ ਵਿਕੀਡਾਟਾ
ਅਜ਼ਾਦ ਜਾਣਕਾਰੀ ਅਧਾਰ
ਵਿਕੀਵੋਇਜ਼ ਵਿਕੀਵੋਇਜ਼
ਖੁੱਲੀ ਯਾਤਰਾ ਗਾਈਡ

ਗਾਈਡ ਕੀਤਾ ਹੋਇਆ ਟੂਰ ਟੂਰ ਜਾਰੀ ਰੱਖੋ...

 exit tour