Course:ਕੁਆਂਟਮ ਮਕੈਨਿਕਸ/ਜਾਣ-ਪਛਾਣ

From Wikiversity
Jump to navigation Jump to search
HOME ਬੁਨਿਆਦੀ ਕੁਆਂਟਮ ਮਕੈਨਿਕਸ IM-ਕੁਆਂਟਮ ਮਕੈਨਿਕਸ ਗਰੈਜੂਏਸ਼ਨ QM-ਕੋਰਸ ਸਪੈਸ਼ਲ ਰਿਲੇਟੀਵਿਟੀ ਕੁਆਂਟਮ ਫੀਲਡ ਥਿਊਰੀ ਜਨਰਲ ਰਿਲੇਟੀਵਿਟੀ ਸੁਪਰਸਮਿੱਟਰੀ ਸਟਰਿੰਗ ਥਿਊਰੀ ਕੁਆਂਟਮ ਗਰੈਵਿਟੀ
HOME ਭੂਮਿਕਾ ਧਾਰਨਾਵਾਂ P ਤੇ M ਡਾਇਨਾਮਿਕਸ A-ਮੋਮੈਂਟਮ ਸਪਿੱਨ AM-ਜੋੜ TIP-ਥਿਊਰੀ TDP-ਥਿਊਰੀ I-ਕਣ S-ਥਿਊਰੀ RLE-ਥਿਊਰੀ
ਕੁਆਂਟਮ ਮਕੈਨਿਕਸ ਨਾਲ ਜਾਣ-ਪਛਾਣ
Home ਕਲਾਸੀਕਲ ਫਿਜ਼ਿਕਸ ਪੋਲਰਾਇਜ਼ੇਸ਼ਨ ਇਤਿਹਾਸ ਮੈਗਜ਼ੀਨ ਧਾਰਨਾਵਾਂ

ਕੁਆਂਟਮ ਮਕੈਨਿਕਸ ਨਾਲ ਜਾਣ-ਪਛਾਣ

ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ

ਕਲਾਸੀਕਲ ਭੌਤਿਕ ਵਿਗਿਆਨ ਨੂੰ ਵਿਦਾ ਕਰਨ ਦੇ ਕਾਰਨ

ਕੀ ਤੁਸੀਂ ਕਲਾਸੀਕਲ ਭੌਤਿਕ ਵਿਗਿਆਨ ਬਾਰੇ ਜਾਣਦੇ ਹੋ? ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਨਾ ਚਾਹੁੰਦੇ ਹੋ?

ਇਸ ਹਿੱਸੇ ਰਾਹੀਂ ਤੁਸੀਂ:

  • ਕਲਾਸੀਕਲ ਭੌਤਿਕ ਵਿਗਿਆਨ ਨੂੰ ਵਿਦਾ ਕਰਨ ਦੇ ਕਾਰਨਾਂ ਬਾਰੇ ਜਾਣ ਸਕੋਗੇ
  • ਕੁਆਂਟਮ ਭੌਤਿਕ ਵਿਗਿਆਨ ਪਿੱਛੇ ਛੁਪੀ ਫੋਟੌਨਾਂ ਦੀ ਪਲਰਾਇਜ਼ੇਸ਼ਨ ਬੁਨਿਆਦੀ ਸਮਝ ਵਿੱਚ ਗੋਤਾ ਲਗਾ ਸਕੋਗੇ।

ਸਿੱਧਾ ਹੀ ਇਸ ਲਿੰਕ ਤੇ ਜਾਓ ਵਿਸ਼ਾ ਸੂਚੀ

ਸਿੱਧਾ ਹੀ ਇਸ ਲਿੰਕ ਤੇ ਜਾਓ ਮੈਗਜ਼ੀਨ ਸੈਕਸ਼ਨ

ਸਿੱਧਾ ਹੀ ਇਸ ਲਿੰਕ ਤੇ ਜਾਓ ਕੁਆਂਟਮ ਮਕੈਨਿਕਸ ਦਾ ਇਤਿਹਾਸ

ਸਿੱਧਾ ਹੀ ਇਸ ਲਿੰਕ ਤੇ ਜਾਓ ਕੁਆਂਟਮ ਮਕੈਨਿਕਸ ਨਾਲ ਜਾਣ-ਪਛਾਣ


ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ?

LeonardSusskindStanfordNov2013.jpg
  • ਚਾਹੇ ਤੁਸੀਂ ਦੇਖੇ ਚਾਹੇ ਨਹੀਂ ਦੇਖੇ, ਬਹੁਤ ਚੰਗੇ ਵੀਡੀਓ ਲੈਕਚਰ ਰਿਕਾਰਡ ਕੀਤੇ ਹੋਏ ਹਨ ਜਿਹਨਾਂ ਨੂੰ ਤੁਸੀਂ ਇਸ ਲਿੰਕ ਉੱਤੇ ਦੇਖ ਸਕਦੇ ਹੋ
  • ਯੂਟਿਊਬ ਤੇ ਇਸੇ ਤਰਾਂ ਦੇ ਹੋਰ ਪਲੇਲਿਸਟ ਵੀ ਮੌਜੂਦ ਹਨ ਜਿਹਨਾਂ ਵਿੱਚ ਇੱਕ ਇੱਕ ਕੋਰਸ ਦੇ 10 ਹਿੱਸੇ ਹਨ।

ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।

(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)

Purge server cache