Course:ਕੁਆਂਟਮ ਮਕੈਨਿਕਸ/ਮੁਢਲੀਆਂ ਧਾਰਨਾਵਾਂ/ਮੁਢਲੇ ਸਿਧਾਂਤ/ਅਵਸਥਾਵਾਂ ਦਾ ਜੋੜ
Appearance
HOME | ਭੂਮਿਕਾ | ਧਾਰਨਾਵਾਂ | P ਤੇ M | ਡਾਇਨਾਮਿਕਸ | A-ਮੋਮੈਂਟਮ | ਸਪਿੱਨ | AM-ਜੋੜ | TIP-ਥਿਊਰੀ | TDP-ਥਿਊਰੀ | I-ਕਣ | S-ਥਿਊਰੀ | RLE-ਥਿਊਰੀ |
Home | ਮੁਢਲੇ ਸਿਧਾਂਤ | ਗਣਿਤਿਕ ਧਾਰਨਾਵਾਂ | ਵਿਆਖਿਆਵਾਂ | ਐਕਸਰਸਾਈਜ਼ਾਂ | ਪੁਜੀਸ਼ਨ ਅਤੇ ਮੋਮੈਂਟਮ |
ਅਵਸਥਾਵਾਂ ਦਾ ਜੋੜ
ਅਵਸਥਾਵਾਂ ਦੇ ਜੋੜ ਦਾ ਸਿਧਾਂਤ
ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ
ਕਿਸੇ ਇੱਕ ਦਿੱਤੀ ਹੋਈ ਅਵਸਥਾ ਵਿੱਚ ਕੋਈ ਵੀ ਸੂਖਮ ਸਿਸਟਮ (ਜਿਵੇਂ, ਇੱਕ ਪ੍ਰਮਾਣੂ, ਅਣੂ, ਜਾਂ ਕਣ) ਦੋ ਜਾਂ ਦੋ ਤੋਂ ਜਿਆਦਾ ਅਵਸਥਾਵਾਂ ਵਿੱਚ ਅਧੂਰੇ ਤੌਰ ਤੇ ਹਿੱਸਾ ਲੈ ਰਿਹਾ ਮੰਨਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿੱਚ, ਹਰੇਕ ਅਵਸਥਾ ਦੋ ਜਾਂ ਜਿਆਦਾ ਹੋਰ ਅਵਸਥਾਵਾਂ ਦੇ ਇੱਕ ਜੋੜ ਦੇ ਤੌਰ ਤੇ ਮੰਨੀ ਜਾ ਸਕਦੀ ਹੈ। ਅਜਿਹੇ ਜੋੜ ਅਲੱਗ ਅਲੱਗ ਤਰੀਕਿਆਂ ਦੀ ਅਨੰਤ ਸੰਖਿਆ ਵਿੱਚ ਕੀਤੇ ਜਾ ਸਕਦੇ ਹਨ।
ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ?
|
ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।
(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)