Course:ਕੁਆਂਟਮ ਮਕੈਨਿਕਸ/ਮੁਢਲੀਆਂ ਧਾਰਨਾਵਾਂ/ਮੁਢਲੇ ਸਿਧਾਂਤ/ਵਿਆਖਿਆ

From Wikiversity
Jump to navigation Jump to search
HOME ਭੂਮਿਕਾ ਧਾਰਨਾਵਾਂ P ਤੇ M ਡਾਇਨਾਮਿਕਸ A-ਮੋਮੈਂਟਮ ਸਪਿੱਨ AM-ਜੋੜ TIP-ਥਿਊਰੀ TDP-ਥਿਊਰੀ I-ਕਣ S-ਥਿਊਰੀ RLE-ਥਿਊਰੀ
Home ਮੁਢਲੇ ਸਿਧਾਂਤ ਗਣਿਤਿਕ ਧਾਰਨਾਵਾਂ ਵਿਆਖਿਆਵਾਂ ਐਕਸਰਸਾਈਜ਼ਾਂ ਪੁਜੀਸ਼ਨ ਅਤੇ ਮੋਮੈਂਟਮ
ਮੁਢਲੇ ਸਿਧਾਂਤਾਂ ਦੀ ਵਿਆਖਿਆ
home ਡੀਰਾਕ ਦਾ ਬਲੇਡ ਅਵਸਥਾਵਾਂ ਦਾ ਜੋੜ ਅਨਿਸ਼ਚਿਤਿਤਾ ਸਿਧਾਂਤ ਵਿਆਖਿਆ ਗਣਿਤਿਕ ਧਾਰਨਾਵਾਂ

ਮੁਢਲੇ ਸਿਧਾਂਤਾਂ ਦੀ ਵਿਆਖਿਆ

ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ

ਇਹਨਾਂ ਸਿਧਾਂਤਾ ਦਾ ਪਹਿਲਾ ਸਿਧਾਂਤ ਕੁਆਂਟਮ ਭੌਤਿਕ ਵਿਗਿਆਨੀਆਂ (ਜਿਵੇਂ ਡੀਰਾਕ) ਦੁਆਰਾ 1920ਵੇਂ ਦਹਾਕੇ ਵਿੱਚ ਅਜਿਹੇ ਅਜੀਬ ਸਵਾਲਾਂ ਨੂੰ ਰੱਦ ਕਰਨ ਲਈ ਬਣਾਇਆ ਗਿਆ ਸੀ, ਜਿਵੇਂ

  • ਸਿਸਟਮ ਇੱਕ ਅਵਸਥਾ ਤੋਂ ਦੂਜੀ ਵਿੱਚ ਕਿਵੇਂ ਜੰਪ ਕਰ ਸਕਦਾ ਹੈ? ..ਜਾਂ..
  • ਇੱਕ ਸਿਸਟਮ ਕਿਵੇਂ ਫੈਸਲਾ ਕਰਦਾ ਹੈ ਕਿ ਕਿਸ ਅਵਸਥਾ ਵਿੱਚ ਜੰਪ ਕੀਤਾ ਜਾਵੇ?

ਜਿਵੇਂ ਅਸੀਂ ਦੇਖਾਂਗੇ,

  • ਦੂਜਾ ਸਿਧਾਂਤ ਕੁਆਂਟਮ ਮਕੈਨਿਕਸ ਦੇ ਗਣਿਤਿਕ ਫਾਰਮੂਲਿਆਂ ਦੀ ਬੁਨਿਆਦ ਹੈ।
  • ਅੰਤਿਮ ਸਿਧਾਂਤ ਅਜੇ ਵੀ ਅਸਪਸ਼ਟ ਹੀ ਹੈ। ਸਾਨੂੰ ਇਸਨੂੰ ਵਧਾਉਣ ਦੀ ਜਰੂਰਤ ਹੈ ਤਾਂ ਜੋ ਅਸੀਂ ਇਹ ਅਨੁਮਾਨ ਲਗਾ ਸਕੀਏ ਕਿ
    • ਇੱਕ ਖਾਸ ਕਿਸਮ ਦੇ ਨਿਰੀਖਣ ਦੀ ਕਾਰਵਾਈ ਤੋਂ ਬਾਦ ਇੱਕ ਸਿਸਟਮ ਕਿਹੜੀ ਸੰਭਵ ਅਵਸਥਾ ਤੇ ਜੰਪ ਕਰ ਸਕਦਾ ਹੈ, ਅਤੇ
    • ਇੱਕ ਖਾਸ ਜੰਪ ਕਰਨ ਦੀ ਸਿਸਟਮ ਦੀ ਸੰਭਾਵਨਾ ਦੀ ਵੀ ਭਵਿੱਖਬਾਣੀ ਕੀਤੀ ਜਾ ਸਕੇ।

ਕੁਆਂਟਮ ਮਕੈਨਿਕਸ ਦੀਆਂ ਗਣਿਤਿਕ ਧਾਰਨਾਵਾਂ ਤੇ ਜਾਓ


ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ?

  • ਚਾਹੇ ਤੁਸੀਂ ਦੇਖੇ ਚਾਹੇ ਨਹੀਂ ਦੇਖੇ, ਬਹੁਤ ਚੰਗੇ ਵੀਡੀਓ ਲੈਕਚਰ ਰਿਕਾਰਡ ਕੀਤੇ ਹੋਏ ਹਨ ਜਿਹਨਾਂ ਨੂੰ ਤੁਸੀਂ ਇਸ ਲਿੰਕ ਉੱਤੇ ਦੇਖ ਸਕਦੇ ਹੋ
  • ਯੂਟਿਊਬ ਤੇ ਇਸੇ ਤਰਾਂ ਦੇ ਹੋਰ ਪਲੇਲਿਸਟ ਵੀ ਮੌਜੂਦ ਹਨ ਜਿਹਨਾਂ ਵਿੱਚ ਇੱਕ ਇੱਕ ਕੋਰਸ ਦੇ 10 ਹਿੱਸੇ ਹਨ।

ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।

(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)

Purge server cache