Course:ਕੁਆਂਟਮ ਮਕੈਨਿਕਸ/ਭੌਤਿਕੀ ਸਥਿਰਾਂਕ

From Wikiversity
Jump to navigation Jump to search
HOME ਬੁਨਿਆਦੀ ਕੁਆਂਟਮ ਮਕੈਨਿਕਸ IM-ਕੁਆਂਟਮ ਮਕੈਨਿਕਸ ਗਰੈਜੂਏਸ਼ਨ QM-ਕੋਰਸ ਸਪੈਸ਼ਲ ਰਿਲੇਟੀਵਿਟੀ ਕੁਆਂਟਮ ਫੀਲਡ ਥਿਊਰੀ ਜਨਰਲ ਰਿਲੇਟੀਵਿਟੀ ਸੁਪਰਸਮਿੱਟਰੀ ਸਟਰਿੰਗ ਥਿਊਰੀ ਕੁਆਂਟਮ ਗਰੈਵਿਟੀ
HOME ਭੂਮਿਕਾ ਧਾਰਨਾਵਾਂ P ਤੇ M ਡਾਇਨਾਮਿਕਸ A-ਮੋਮੈਂਟਮ ਸਪਿੱਨ AM-ਜੋੜ TIP-ਥਿਊਰੀ TDP-ਥਿਊਰੀ I-ਕਣ S-ਥਿਊਰੀ RLE-ਥਿਊਰੀ
ਭੌਤਿਕੀ ਸਥਿਰਾਂਕ
ਭੌਤਿਕੀ ਸਥਰਿਾਂਕ P-ਸਥਿਰਾਂਕ RP-ਸਥਿਰਾਂਕ E-ਪੁੰਜ E-ਚਾਰਜ P-ਪੁੰਜ ਪ੍ਰਮਿਟੀਵਿਟੀ ਪਰਮੇਬਿਲਟੀ L-ਸਪੀਡ FS-ਸਥਿਰਾਂਕ B-ਰੇਡੀਅਸ HGS-ਊਰਜਾ B-ਮੈਗਨੇਟ੍ਰੌਨ N-ਮੈਗਨੇਟ੍ਰੌਨ CE-ਰੇਡੀਅਸ MI-ਗੈਸ B-ਸਥਿਰਾਂਕ

ਭੌਤਿਕੀ ਸਥਿਰਾਂਕ

ਕੁਆਂਟਮ ਮਕੈਨਿਕਸ ਦੇ ਫਾਟਕ ਲਈ ਦੇਖੋ ਕੁਆਂਟਮ ਮਕੈਨਿਕਸ ਫਾਟਕ


ਕੀ ਤੁਸੀਂ ਸਟੈਨਫੋਰਡ ਯੂਨੀਵਰਸਟੀ ਦੇ ਕੁਆਂਟਮ ਮਕੈਨਿਕਸ ਬਾਰੇ ਲੈਕਚਰ ਦੇਖੇ ਹਨ?

LeonardSusskindStanfordNov2013.jpg
  • ਚਾਹੇ ਤੁਸੀਂ ਦੇਖੇ ਚਾਹੇ ਨਹੀਂ ਦੇਖੇ, ਬਹੁਤ ਚੰਗੇ ਵੀਡੀਓ ਲੈਕਚਰ ਰਿਕਾਰਡ ਕੀਤੇ ਹੋਏ ਹਨ ਜਿਹਨਾਂ ਨੂੰ ਤੁਸੀਂ ਇਸ ਲਿੰਕ ਉੱਤੇ ਦੇਖ ਸਕਦੇ ਹੋ
  • ਯੂਟਿਊਬ ਤੇ ਇਸੇ ਤਰਾਂ ਦੇ ਹੋਰ ਪਲੇਲਿਸਟ ਵੀ ਮੌਜੂਦ ਹਨ ਜਿਹਨਾਂ ਵਿੱਚ ਇੱਕ ਇੱਕ ਕੋਰਸ ਦੇ 10 ਹਿੱਸੇ ਹਨ।

ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਨੌਨ-ਮੈਡੀਕਲ ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।

(ਦੇਖੋ ਕੁਆਂਟਮ ਮਕੈਨਿਕਸ ਚਰਚਾ ਸਫ਼ਾ)

ਇਹ ਹਿੱਸਾ ਭੌਤਿਕੀ ਸਥਿਰਾਂਕਾਂ ਬਾਰੇ ਹੈ

  • ਕੀ ਤੁਸੀਂ ਭੌਤਿਕ ਵਿਗਿਆਨ ਦੇ ਭੌਤਿਕੀ ਸਥਿਰਾਂਕਾਂ ਬਾਰੇ ਜਾਣਦੇ ਹੋ? ਕੀ ਤੁਸੀਂ ਕੁਆਂਟਮ ਮਕੈਨਿਕਸ ਬਾਰੇ ਜਾਣਨਾ ਚਾਹੁੰਦੇ ਹੋ?
      • ਇਸ ਹਿੱਸੇ ਰਾਹੀਂ ਤੁਸੀਂ:
      • ਭੌਤਿਕ ਵਿਗਿਆਨ ਦੇ ਭੌਤਿਕੀ ਸਥਿਰਾਂਕਾਂ ਬਾਰੇ ਜਾਣਕਾਰੀ ਹਾਸਿਲ ਕਰ ਸਕੋਗੇ।
      • ਕੁਆਂਟਮ ਭੌਤਿਕ ਵਿਗਿਆਨ ਪਿੱਛੇ ਛੁਪੀਆਂ ਗਣਿਤਿਕ ਧਾਰਨਾਵਾਂ ਦੀ ਬੁਨਿਆਦੀ ਸਮਝ ਵਿੱਚ ਗੋਤਾ ਲਗਾ ਸਕੋਗੇ

ਭੌਤਿਕੀ ਸਥਿਰਾਂਕ

  • ਭੌਤਿਕੀ ਸਥਿਰਾਂਕਾਂ ਵਿੱਚ ਸ਼ਾਮਿਲ ਹੈ:
    • ਪਲੈਂਕ ਦਾ ਸਥਿਰਾਂਕ,
    • ਇਲੈਕਟ੍ਰੌਨ ਤੇ ਪ੍ਰੋਟੌਨ ਪੁੰਜ,
    • ਪ੍ਰਕਾਸ਼ ਦੀ ਸਪੀਡ…

ਸਿੱਧਾ ਹੀ ਇਸ ਲਿੰਕ ਤੇ ਜਾਓ ਭੌਤਿਕੀ ਸਥਿਰਾਂਕ

ਸਿੱਧਾ ਹੀ ਇਸ ਲਿੰਕ ਤੇ ਜਾਓ ਮੈਗਜ਼ੀਨ ਸੈਕਸ਼ਨ

ਸਿੱਧਾ ਹੀ ਇਸ ਲਿੰਕ ਤੇ ਜਾਓ ਭੌਤਿਕੀ ਸਥਿਰਾਂਕ

Purge server cache